Sat, May 11, 2024
Whatsapp

ਪਟਿਆਲਾ: ਜੇਲ੍ਹ 'ਚ 2 ਹੈੱਡ ਕਾਂਸਟੇਬਲ ਕਰਦੇ ਸਨ ਨਸ਼ੇ ਦੀ ਸਪਲਾਈ, ਚੜ੍ਹੇ ਪੁਲਿਸ ਅੜਿੱਕੇ

Written by  Jashan A -- April 11th 2019 09:06 AM -- Updated: April 11th 2019 09:09 AM
ਪਟਿਆਲਾ: ਜੇਲ੍ਹ 'ਚ 2 ਹੈੱਡ ਕਾਂਸਟੇਬਲ ਕਰਦੇ ਸਨ ਨਸ਼ੇ ਦੀ ਸਪਲਾਈ, ਚੜ੍ਹੇ ਪੁਲਿਸ ਅੜਿੱਕੇ

ਪਟਿਆਲਾ: ਜੇਲ੍ਹ 'ਚ 2 ਹੈੱਡ ਕਾਂਸਟੇਬਲ ਕਰਦੇ ਸਨ ਨਸ਼ੇ ਦੀ ਸਪਲਾਈ, ਚੜ੍ਹੇ ਪੁਲਿਸ ਅੜਿੱਕੇ

ਪਟਿਆਲਾ: ਜੇਲ੍ਹ 'ਚ 2 ਹੈੱਡ ਕਾਂਸਟੇਬਲ ਕਰਦੇ ਸਨ ਨਸ਼ੇ ਦੀ ਸਪਲਾਈ, ਚੜ੍ਹੇ ਪੁਲਿਸ ਅੜਿੱਕੇ,ਪਟਿਆਲਾ: ਪਟਿਆਲਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਪਟਿਆਲਾ ਸੈਂਟਰਲ ਜੇਲ੍ਹ ਦੇ 2 ਪੁਲਿਸ ਹੈੱਡ ਕਾਂਸਟੇਬਲ ਗ੍ਰਿਫਤਾਰ ਕੀਤੇ। ਮਿਲੀ ਜਾਣਕਾਰੀ ਮੁਤਾਬਕ ਇਹ ਦੋਵੇਂ ਹੈੱਡ ਕਾਂਸਟੇਬਲ ਜੇਲ੍ਹ 'ਚ ਹੈਰੋਇਨ ਸਪਲਾਈ ਕਰਦੇ ਸਨ। [caption id="attachment_281330" align="aligncenter" width="300"]pti ਪਟਿਆਲਾ: ਜੇਲ੍ਹ 'ਚ 2 ਹੈੱਡ ਕਾਂਸਟੇਬਲ ਕਰਦੇ ਸਨ ਨਸ਼ੇ ਦੀ ਸਪਲਾਈ, ਚੜ੍ਹੇ ਪੁਲਿਸ ਅੜਿੱਕੇ[/caption] ਇਸ ਮਾਮਲੇ ਦੀ ਪੁਸ਼ਟੀ ਪਟਿਆਲਾ ਦੇ ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਕੀਤੀ ਹੈ।ਦੋਸ਼ੀਆਂ ਦੀ ਪਹਿਚਾਣ ਸੁਰਜੀਤ ਸਿੰਘ ਮਾਵੀ ਅਤੇ ਹਰਜਿੰਦਰ ਸਿੰਘ ਵਜੋਂ ਹੋਈ ਹੈ। ਹੋਰ ਪੜ੍ਹੋ: ਦੁਸਹਿਰਾ ਸਮਾਗਮ ‘ਚ ਰਾਵਣ ਦਾ ਰੋਲ ਅਦਾ ਕਰਨ ਵਾਲੇ ਰਾਵਣ ਨੂੰ ਕੀ ਪਤਾ ਸੀ ਅੱਜ ਉਸਦੀ ਹੋਵੇਗੀ ਅਸਲੀ ਮੌਤ [caption id="attachment_281331" align="aligncenter" width="300"]pti ਪਟਿਆਲਾ: ਜੇਲ੍ਹ 'ਚ 2 ਹੈੱਡ ਕਾਂਸਟੇਬਲ ਕਰਦੇ ਸਨ ਨਸ਼ੇ ਦੀ ਸਪਲਾਈ, ਚੜ੍ਹੇ ਪੁਲਿਸ ਅੜਿੱਕੇ[/caption] ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਖੁਲਾਸਾ ਸਮਾਣਾ ਸਦਰ ਵਲੋਂ ਧਰਮੇਹੜੀ ਦੇ ਵਿਸ਼ਵ ਅਮਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਇਆ ਹੈ। ਫਿਲਹਾਲ ਪੁਲਿਸ ਵੱਲੋਂ ਦੋਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ 'ਚ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। -PTC News


Top News view more...

Latest News view more...