Sat, May 11, 2024
Whatsapp

PM ਮੋਦੀ ਵੱਲੋਂ ਦੂਜੇ ਕਾਰਜਕਾਲ ਦਾ ਪਹਿਲਾ ਵਿਦੇਸ਼ ਦੌਰਾ, ਅੱਜ ਮਾਲਦੀਵ ਤੇ ਕੱਲ੍ਹ ਸ਼੍ਰੀਲੰਕਾ

Written by  Jashan A -- June 08th 2019 10:13 AM
PM ਮੋਦੀ ਵੱਲੋਂ ਦੂਜੇ ਕਾਰਜਕਾਲ ਦਾ ਪਹਿਲਾ ਵਿਦੇਸ਼ ਦੌਰਾ, ਅੱਜ ਮਾਲਦੀਵ ਤੇ ਕੱਲ੍ਹ ਸ਼੍ਰੀਲੰਕਾ

PM ਮੋਦੀ ਵੱਲੋਂ ਦੂਜੇ ਕਾਰਜਕਾਲ ਦਾ ਪਹਿਲਾ ਵਿਦੇਸ਼ ਦੌਰਾ, ਅੱਜ ਮਾਲਦੀਵ ਤੇ ਕੱਲ੍ਹ ਸ਼੍ਰੀਲੰਕਾ

PM ਮੋਦੀ ਵੱਲੋਂ ਦੂਜੇ ਕਾਰਜਕਾਲ ਦਾ ਪਹਿਲਾ ਵਿਦੇਸ਼ ਦੌਰਾ, ਅੱਜ ਮਾਲਦੀਵ ਤੇ ਕੱਲ੍ਹ ਸ਼੍ਰੀਲੰਕਾ,ਨਵੀਂ ਦਿੱਲੀ: ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਨਰਿੰਦਰ ਮੋਦੀ ਪਹਿਲੇ ਵਿਦੇਸ਼ ਦੌਰੇ 'ਤੇ ਮਾਲਦੀਵ ਅਤੇ ਸ਼੍ਰੀਲੰਕਾ ਦੀ ਯਾਤਰਾ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਲੋਕ ਸਭਾ ਚੋਣ 'ਚ ਬੰਪਰ ਬਹੁਮਤ ਹਾਸਲ ਕਰਨ ਤੋਂ ਬਾਅਦ ਆਪਣੇ ਦੂਜੇ ਕਾਰਜਕਾਲ ਦਾ ਪਹਿਲਾ ਵਿਦੇਸ਼ ਦੌਰਾ ਕਰ ਰਹੇ ਹਨ। [caption id="attachment_304472" align="aligncenter" width="300"]mld PM ਮੋਦੀ ਵੱਲੋਂ ਦੂਜੇ ਕਾਰਜਕਾਲ ਦਾ ਪਹਿਲਾ ਵਿਦੇਸ਼ ਦੌਰਾ, ਅੱਜ ਮਾਲਦੀਵ ਤੇ ਕੱਲ੍ਹ ਸ਼੍ਰੀਲੰਕਾ[/caption] ਪ੍ਰਧਾਨ ਮੰਤਰੀ ਮੋਦੀ 8-9 ਜੂਨ ਨੂੰ ਮਾਲਦੀਵ ਅਤੇ ਸ਼੍ਰੀਲੰਕਾ ਦਾ ਦੌਰਾ ਕਰਨਗੇ।ਮਿਲੀ ਜਾਣਕਾਰੀ ਮੁਤਾਬਕ ਪੀ.ਐੱਮ. ਮੋਦੀ ਅੱਜ ਮਾਲਦੀਵ ਦੀ ਸੰਸਦ ਨੂੰ ਵੀ ਸੰਬੋਧਿਤ ਕਰਨਗੇ। ਹੋਰ ਪੜ੍ਹੋ:ਬ੍ਰਹਮ ਮਹਿੰਦਰਾ ਜੀ! ਤੁਸੀਂ ਆਪਣੀ ਡਿਊਟੀ ਕਿਉਂ ਨਹੀਂ ਕਰ ਰਹੇ ਹੋ: ਹਰਸਿਮਰਤ ਬਾਦਲ [caption id="attachment_304473" align="aligncenter" width="300"]mld PM ਮੋਦੀ ਵੱਲੋਂ ਦੂਜੇ ਕਾਰਜਕਾਲ ਦਾ ਪਹਿਲਾ ਵਿਦੇਸ਼ ਦੌਰਾ, ਅੱਜ ਮਾਲਦੀਵ ਤੇ ਕੱਲ੍ਹ ਸ਼੍ਰੀਲੰਕਾ[/caption] ਆਪਣੇ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਮਾਲਦੀਵ ਅਤੇ ਸ਼੍ਰੀਲੰਕਾ ਦਾ ਦੌਰਾ ‘ਨੇਬਰਹੁਡ ਫਰਸਟ’ ( ਗੁਆਂਢੀ ਪਹਿਲਾਂ ) ਨੀਤੀ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਦੇਸ਼ ਯਾਤਰਾ ਦੋਨਾਂ ਸਮੁੰਦਰੀ ਦੇਸ਼ਾਂ ਦੇ ਨਾਲ ਭਾਰਤ ਦੇ ਬਾਈਲੇਟਰਲ ਰਿਲੇਸ਼ਨ ਨੂੰ ਅਤੇ ਮਜਬੂਤ ਕਰੇਗੀ। -PTC News


Top News view more...

Latest News view more...