Tue, Dec 23, 2025
Whatsapp

Ludhiana DMC Hospital: ਬਾਪੂ ਸੂਰਤ ਸਿੰਘ ਖਾਲਸਾ ਨੂੰ DMC ’ਚੋਂ ਲੈ ਕੇ ਲਿਜਾਣ ’ਤੇ ਹੋਇਆ ਹੰਗਾਮਾ, ਮੋਰਚੇ ਨੇ ਆਖੀ ਇਹ ਗੱਲ

ਲੁਧਿਆਣਾ ਦੇ ਡੀਐਮਸੀ ਹਸਪਤਾਲ ’ਚ ਉਸ ਸਮੇਂ ਹੰਗਾਮਾ ਹੋਇਆ ਜਦੋਂ ਕੌਮੀ ਇਨਸਾਫ਼ ਮੋਰਚੇ ਦੇ ਆਗੂ ਹਸਪਤਾਲ ’ਚ ਦਾਖਲ ਬਾਵਜੂਦ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਹਸਪਤਾਲ ਤੋਂ ਲੈ ਕੇ ਜਾਣ ਲੱਗੇ। ਇਸ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ।

Reported by:  PTC News Desk  Edited by:  Aarti -- February 27th 2023 11:13 AM
Ludhiana DMC Hospital: ਬਾਪੂ ਸੂਰਤ ਸਿੰਘ ਖਾਲਸਾ ਨੂੰ DMC ’ਚੋਂ ਲੈ ਕੇ ਲਿਜਾਣ ’ਤੇ ਹੋਇਆ ਹੰਗਾਮਾ, ਮੋਰਚੇ ਨੇ ਆਖੀ ਇਹ ਗੱਲ

Ludhiana DMC Hospital: ਬਾਪੂ ਸੂਰਤ ਸਿੰਘ ਖਾਲਸਾ ਨੂੰ DMC ’ਚੋਂ ਲੈ ਕੇ ਲਿਜਾਣ ’ਤੇ ਹੋਇਆ ਹੰਗਾਮਾ, ਮੋਰਚੇ ਨੇ ਆਖੀ ਇਹ ਗੱਲ

ਲੁਧਿਆਣਾ: ਲੁਧਿਆਣਾ ਦੇ ਡੀਐਮਸੀ ਹਸਪਤਾਲ ’ਚ ਉਸ ਸਮੇਂ ਹੰਗਾਮਾ ਹੋਇਆ ਜਦੋਂ ਕੌਮੀ ਇਨਸਾਫ਼ ਮੋਰਚੇ ਦੇ ਆਗੂ ਹਸਪਤਾਲ ’ਚ ਦਾਖਲ ਬਾਵਜੂਦ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਹਸਪਤਾਲ ਤੋਂ ਲੈ ਕੇ ਜਾਣ ਲੱਗੇ। ਇਸ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਵੱਡੀ ਗਿਣਤੀ ’ਚ ਪੁਲਿਸ ਬਲ ਮੌਜੂਦ ਰਹੀ। 


ਦੱਸ ਦਈਏ ਕਿ ਇਸ ਤੋਂ ਪਹਿਲਾਂ ਕੌਮੀ ਇਨਸਾਫ ਮੋਰਚੇ ਨੇ ਐਲਾਨ ਕੀਤਾ ਸੀ ਕਿ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇ ਨਹੀਂ ਤਾਂ ਉਨ੍ਹਾਂ ਵੱਲੋਂ ਹਸਪਤਾਲ ਦੇ ਬਾਹਰ ਪੱਕਾ ਧਰਨਾ ਲਗਾ ਦਿੱਤਾ ਜਾਵੇਗਾ ਪਰ ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ। 


ਦੂਜੇ ਪਾਸੇ ਕੌਮੀ ਇਨਸਾਫ ਮੋਰਚੇ ਦੇ ਆਂਗੂ ਬਲਵਿੰਦਰ ਸਿੰਘ ਨੇ ਕਿਹਾ ਕਿ ਇਸ ਹੰਗਾਮੇ ਨੂੰ ਲੈ ਕੇ ਸਾਡਾ ਕੋਈ ਨਹੀਂ ਲੈਣਾ ਦੇਣਾ ਨਹੀਂ ਹੈ। ਜਿਹੜੇ ਸ਼ਖ਼ਸ ਨੇ ਹੰਗਾਮਾ ਕੀਤਾ ਹੈ ਉਸਨੂੰ ਕੌਮੀ ਇਨਸਾਫ ਮੋਰਚਾ ਨੇ ਉਸ ਨੂੰ ਨੋਟਿਸ ਕੱਢਿਆ ਹੈ। 

ਰਿਪੋਰਟਰ ਨਵੀਨ ਸ਼ਰਮਾ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: Order issued by Powercom : ਪਾਵਰਕਾਮ ਨੇ ਗ਼ੈਰਕਾਨੂੰਨੀ ਕਾਲੋਨੀਆਂ ਨੂੰ ਨਵੇਂ ਕੁਨੈਕਸ਼ਨ ਦੇਣ 'ਤੇ ਲਗਾਈ ਪਾਬੰਦੀ

- PTC NEWS

Top News view more...

Latest News view more...

PTC NETWORK
PTC NETWORK