ਦੇਖੋ ! ਡੇਰਾ ਪ੍ਰੇਮੀ ਦੀ ਸ਼ਰੇਆਮ ਗੁੰਡਾਗਰਦੀ

ਰਾਮ ਰਹੀਮ ਡੇਰਾ ਪ੍ਰੇਮੀ ਦੀ ਸ਼ਰੇਆਮ ਗੁੰਡਾਗਰਦੀ

ਰਾਮ ਰਹੀਮ ਡੇਰਾ ਪ੍ਰੇਮੀ ਦੀ ਸ਼ਰੇਆਮ ਗੁੰਡਾਗਰਦੀ ਦੇਖੋ: ਯੌਨ ਸੋਸ਼ਣ ਮਾਮਲੇ ‘ਚ ਜੇਲ ‘ਚ ਬੰਦ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੇ ਡੇਰੇ ਦੇ ਬੰਦ ਰਾਜ਼ ਦੀਆਂ ਖ਼ਬਰਾਂ ਅਖ਼ਬਾਰਾਂ ਤੇ ਟੀਵੀ ਚੈਨਲਾਂ ਵੱਲੋਂ ਨਸ਼ਰ ਕੀਤੀਆਂ ਗਈਆਂ ਸਨ। ਜਿਸਨੂੰ ਲੈ ਕੇ ਰਾਮ ਰਹੀਮ ਡੇਰਾ ਪ੍ਰੇਮੀ ਮੁੜ ਤੋਂ ਪੱਤਰਕਾਰਾਂ ਨੂੰ ਧਮਕਾ ਰਹੇ ਹਨ।ਰਾਮ ਰਹੀਮ ਡੇਰਾ ਪ੍ਰੇਮੀ ਦੀ ਸ਼ਰੇਆਮ ਗੁੰਡਾਗਰਦੀਸਾਧਵੀਂ  ਯੌਨ ਸੋਸ਼ਣ ਦੇ ਮਾਮਲੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੇਸਾਂ ਵਿੱਚ ਰਾਮ ਰਹੀਮ ਮੁੱਖ ਮੁਲਜ਼ਮ ਹੈ। ਪਿਛਲੇ  ਸਮੇਂ ਵਿੱਚ ਸਿਰਸੇ  ਦੇ ਇੱਕ ਛਤਰਪਤੀ ਨਾਂਮ ਦੇ ਪੱਤਰਕਾਰ ਦੇ ਕਤਲ ਨਾਲ ਚਰਚਾ ਵਿੱਚ ਆਇਆ ਡੇਰਾ ਸਿਰਸਾ ਦਾ ਮੁਖੀ  ਮੁੜ ਕੇ ਆਏ ਦਿਨ ਕਿਸੇ  ਨਵੀਂ ਨਵੀਂ ਚਰਚਾ ਵਿੱਚ ਰਹਿੰਦਾ ਹੈ ।ਰਾਮ ਰਹੀਮ ਡੇਰਾ ਪ੍ਰੇਮੀ ਦੀ ਸ਼ਰੇਆਮ ਗੁੰਡਾਗਰਦੀਪੰਚਕੂਲਾ ਸਥਿਤ  ਸੀਬੀਆਈ ਅਦਾਲਤ ਵਿੱਚ  ਡੇਰਾ ਮੁਖੀ ਰਾਮ ਰਹੀਮ ਵਿਰੁੱਧ  ਅਖ਼ਬਾਰ ਪੂਰਾ ਸੱਚੋ ਦੇ ਮਾਲਕ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਕੇਸ ਦੀ ਵੀ ਸੁਣਵਾਈ ਚੱਲ ਰਹੀਂ ਹੈ।ਰਾਮ ਰਹੀਮ ਡੇਰਾ ਪ੍ਰੇਮੀ ਦੀ ਸ਼ਰੇਆਮ ਗੁੰਡਾਗਰਦੀਛਤਰਪਤੀ ਨੇ ਡੇਰਾ ਮੁਖੀ ਵੱਲੋਂ ਬਲਾਤਕਾਰ ਦਾ ਸ਼ਿਕਾਰ  ਬਣਾਈ ਲੜਕੀ  ਦਾ ਪੱਤਰ ਆਪਣੇ ਅਖ਼ਬਾਰ ਵਿੱਚ  ਸਭ ਤੋਂ ਪਹਿਲਾਂ ਛਾਪਿਆ ਸੀ। ਇਸ ਕਰਕੇ ਦੋਵਾਂ ਕੇਸਾਂ ਵਿੱਚ ਹੀ ਡੇਰਾ ਮੁਖੀ ਮੁੱਖ ਮੁਲਜ਼ਮ ਹੈ।ਸਿਰਸਾ ਦੇ ਇੱਕ ਸਥਾਨਕ ਪੱਤਰਕਾਰ ਨਵਦੀਪ ਸੇਤੀਆ ਨੂੰ ਖ਼ਬਰਾਂ ਪ੍ਰਕਾਸ਼ਤਿ ਕੀਤੇ ਜਾਣ ‘ਤੇ ਧਮਕੀਆਂ ਮਿਲ ਰਹੀਆਂ ਹਨ।ਇਸ ਦੀ ਸ਼ਿਕਾਇਤ ਸਿਟੀ ਥਾਣਾ ਵਿੱਚ  ਪੁਲੀਸ ਕੋਲ ਦਰਜ ਕਰਵਾਈ ਗਈ ਹੈ। ਜਿਸ  ਮਗਰੋਂ ਧਮਕੀਆਂ ਦੇਣ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।ਰਾਮ ਰਹੀਮ ਡੇਰਾ ਪ੍ਰੇਮੀ ਦੀ ਸ਼ਰੇਆਮ ਗੁੰਡਾਗਰਦੀਇਸ ਮਾਮਲੇ ਵਿੱਚ  ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਧਮਕੀਆਂ ਮਿਲਣ  ਕਾਰਨ ਪੱਤਰਕਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਤੋਂ ਸੁਰੱਖਿਆਂ  ਦੀ ਮੰਗ ਕੀਤੀ ਹੈ।ਰਾਮ ਰਹੀਮ ਡੇਰਾ ਪ੍ਰੇਮੀ ਦੀ ਸ਼ਰੇਆਮ ਗੁੰਡਾਗਰਦੀ