ਮੁੱਖ ਖਬਰਾਂ

Sidhu Moosewala funeral photos: ਮਕਬੂਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ, ਵੇਖੋ ਭਾਵੁਕ ਤਸਵੀਰਾਂ

By Riya Bawa -- May 31, 2022 12:46 pm -- Updated:May 31, 2022 1:36 pm

Sidhu Moosewala funeral: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜਾਣਕਾਰੀ ਦੇ ਮੁਤਾਬਿਕ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਨੂੰ ਉਨ੍ਹਾਂ ਦੇ ਜੱਦੀ ਪਿੰਡ ਮੂਸੇ ਵਿਖੇ ਕੀਤਾ ਜਾਵੇਗਾ।

Sidhu Moosewala funeral

Sidhu Moosewala funeral Live photos: 

ਸਿੱਧੂ ਮੂਸੇਵਾਲੇ ਦੇ ਆਖ਼ਿਰੀ ਉਸਦੀ ਮਾਤਾ ਜੀ ਜੂੜਾ ਬੰਨ੍ਹਦੇ ਹੋਏ ਤੇ ਨਮ ਅੱਖਾਂ ਨਾਲ ਆਖ਼ਿਰੀ ਵਾਰ ਪੱਗ ਬੰਨ੍ਹਦੇ ਹੋਏ ਬਾਪੂ ਭਾਵੁਕ ਹੋਏ ਹਨ।

ਦਿਲ ਨੂੰ ਵਲੂੰਧਰ ਕੇ ਰੱਖ ਦੇਣ ਵਾਲੇ ਮਾਂ-ਪਿਓ ਦੇ ਸ਼ੁੱਭਦੀਪ ਸਿੱਧੂ ਨਾਲ ਆਖ਼ਰੀ ਪਲ਼ ਦੀਆਂ ਤਸਵੀਰਾਂ

ਦਿਲ ਨੂੰ ਝੰਜੋੜਨ ਵਾਲੀ ਇਹ ਤਸਵੀਰ

Sidhu Moosewala funeral Live photos: 

ਪ੍ਰਸ਼ਾਸਨ ਨੇ ਇਸ ਨੂੰ ਲੈ ਕੇ ਪੂਰੀ ਤਿਆਰੀ ਕਰ ਲਈ ਹੈ ਅਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।

Sidhu Moosewala funeral

ਵੱਡੀ ਗਿਣਤੀ 'ਚ ਘਰ ਬਾਹਰ ਡਟੇ ਸਮਰਥਕ

Sidhu Moosewala funeral

ਸਮਸ਼ਾਨ ਘਾਟ ਦੀ ਥਾਂ ਆਪਣੇ ਖੇਤ 'ਚ ਹੋਵੇਗਾ ਸਸਕਾਰ

Sidhu Moosewala funeral

ਸਿੱਧੂ ਮੂਸੇਵਾਲਾ ਦੇ ਪਿਓ ਦੇ ਹੰਝੂ ਪੂੰਝਦੀ ਮਾਂ ਦਾ ਨਹੀਂ ਵੇਖਿਆ ਜਾ ਰਿਹਾ ਦਰਦ

Sidhu Moosewala funeral

ਸ਼ਮਸ਼ਾਨ ਘਾਟ ਦੀ ਬਜਾਏ ਮੂਸੇ ਵਾਲਾ ਦੇ ਆਪਣੇ ਖੇਤ 'ਚ ਅੰਤਿਮ ਸਸਕਾਰ ਹੋਵੇਗਾ।

Sidhu Moosewala funeral

ਸਿੱਧੂ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਰਿਸ਼ਤੇਦਾਰ, ਪਰਿਵਾਰਕ ਮੈਬਰ ਤੇ ਚਾਹੁਣ ਵਾਲੇ ਇੱਥੇ ਪਹੁੰਚੇ ਹੋਏ ਹਨ।

Sidhu Moosewala funeral

ਇਹ ਵੀ ਪੜ੍ਹੋ: Sidhu Moosewala funeral LIVE UPDATES: ਸ਼ਮਸ਼ਾਨ ਘਾਟ ਦੀ ਬਜਾਏ ਮੂਸੇ ਵਾਲਾ ਦੇ ਖੇਤ ਚ ਹੋਵੇਗਾ ਅੰਤਿਮ ਸਸਕਾਰ

5911 ਟਰੈਕਟਰ 'ਤੇ ਹੋਵੇਗੀ ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ

5911 ਟਰੈਕਟਰ 'ਤੇ ਹੋਵੇਗੀ ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ

-PTC News

  • Share