ਐਸ.ਜੀ.ਪੀ.ਸੀ ਵੱਲੋਂ ਜਸਟਿਨ ਟਰੂਡੋ ਦਾ ਸ੍ਰੀ ਹਰਿਮੰਦਰ ਸਾਹਿਬ, ਸੂਚਨਾ ਕੇਂਦਰ ਵਿਖੇ ਕੀਤਾ ਗਿਆ ਵਿਸ਼ੇਸ਼ ਸਨਮਾਨ (ਤਸਵੀਰਾਂ)
ਇਸੇ ਤਰਾਂ ਸੂਚਨਾ ਕੇਂਦਰ ਵਿਚ ਵਿਜ਼ਿਟਰ ਬੁਕ ਵੀ ਬਹੁਤ ਹੀ ਆਕਰਸ਼ਕ ਬਣਵਾਈ ਗਈ ਹੈ, ਜਿਸ ਵਿਚ ਜਸਟਿਨ ਟਰੂਡੋ ਤੇ ਊਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਤੇ ਵਫਦ ਵਲੋਂ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਆਪਣੇ ਵਿਚਾਰ ਲਿਖੇ ਜਾ ਸਕਣ।
ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੁਆਰਾ ਸਮੁੱਚੀ ਸਿੱਖ ਕੌਮ ਵਲੋਂ ਜਸਟਿਨ ਟਰੂਡੋ ਤੇ ਹੋਰਨਾਂ ਦਾ ਸੂਚਨਾ ਕੇਂਦਰ ਵਿਸ਼ੇਸ਼ ਸਨਮਾਨ ਕੀਤਾ ਗਿਆ।
—PTC News