Fri, May 10, 2024
Whatsapp

ਸ਼ਿਮਲਾ ਦੇ ਮਸ਼ਹੂਰ ਹੋਟਲ 'ਚ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ

Written by  Jashan A -- May 13th 2019 11:25 AM
ਸ਼ਿਮਲਾ ਦੇ ਮਸ਼ਹੂਰ ਹੋਟਲ 'ਚ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ

ਸ਼ਿਮਲਾ ਦੇ ਮਸ਼ਹੂਰ ਹੋਟਲ 'ਚ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ

ਸ਼ਿਮਲਾ ਦੇ ਮਸ਼ਹੂਰ ਹੋਟਲ 'ਚ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ,ਸ਼ਿਮਲਾ: ਸ਼ਿਮਲਾ ਦੇ ਇਤਿਹਾਸਕ ਗ੍ਰੈਂਡ ਹੋਟਲ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਹਾਲਾਂਕਿ ਇਸ 'ਚ ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। [caption id="attachment_294681" align="aligncenter" width="300"]fire ਸ਼ਿਮਲਾ ਦੇ ਮਸ਼ਹੂਰ ਹੋਟਲ 'ਚ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ[/caption] ਹੋਰ ਪੜ੍ਹੋ:ਆਜਰਬੈਜਾਨ :ਨਸ਼ਾ ਛੁਡਾਓ ਕੇਂਦਰ ‘ਚ ਲੱਗੀ ਭਿਆਨਕ ਅੱਗ, 25 ਲੋਕਾਂ ਦੀ ਮੌਤ ਹੋਟਲ ਨੂੰ ਕਾਫੀ ਨੁਕਸਾਨ ਪੁੱਜਾ ਹੈ ਤੇ ਇਸ ਦਾ ਕਾਫੀ ਹਿੱਸਾ ਅੱਗ ਦੀਆਂ ਲਪਟਾਂ ਕਾਰਨ ਝੁਲਸ ਚੁੱਕਾ ਹੈ। ਇਸ 'ਤੇ ਕਾਬੂ ਪਾਉਣ ਲਈ ਤਕਰੀਬਨ 2 ਘੰਟੇ ਲੱਗੇ ਤੇ ਸੋਮਵਾਰ ਤੜਕੇ 3 ਵਜੇ ਤਕ ਕਾਬੂ ਪਾਇਆ ਜਾ ਸਕਿਆ। [caption id="attachment_294682" align="aligncenter" width="300"]fire ਸ਼ਿਮਲਾ ਦੇ ਮਸ਼ਹੂਰ ਹੋਟਲ 'ਚ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ[/caption] ਰਿਪੋਰਟਾਂ ਮੁਤਾਬਕ, ਅੱਗ ਦੇਰ ਰਾਤ ਸਮੇਂ ਲੱਗੀ ਜਿਸ ਕਾਰਨ 6 ਕਮਰੇ ਸੜ ਕੇ ਰਾਖ਼ ਹੋ ਗਏ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਲੋਕਾਂ ਦੀ ਖਾਸ ਪਸੰਦ ਵਾਲਾ ਹੋਟਲ ਹੈ ਅਤੇ ਛੁੱਟੀਆਂ 'ਚ ਇਹ ਪੂਰਾ ਭਰਿਆ ਹੁੰਦਾ ਹੈ। ਹੋਰ ਪੜ੍ਹੋ:ਕਰਨਾਲ ‘ਚ ਟਰੱਕ ਨਾਲ ਕਾਰ ਟਕਰਾਉਣ ਤੇ ਦੋਵਾਂ ਨੂੰ ਲੱਗੀ ਭਿਆਨਕ ਅੱਗ,7 ਮਹੀਨੇ ਦੀ ਬੱਚੀ ਸਮੇਤ 4 ਮੌਤਾਂ [caption id="attachment_294683" align="aligncenter" width="300"]fire ਸ਼ਿਮਲਾ ਦੇ ਮਸ਼ਹੂਰ ਹੋਟਲ 'ਚ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ[/caption] ਅਜੇ ਤਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਇਸ ਘਟਨਾ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਹੈ। ਉਥੇ ਘਟਨਾ ਸਥਾਨ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਿਆ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...