ਜਿੰਮ 'ਚ ਪਸੀਨਾ ਵਹਾਉਣ ਵਾਲੀ ਵੀਡੀਓ ਖੂਬ ਵਾਇਰਲ, ਜਾਣੋ ਕੌਣ ਹੈ ਅਦਾਕਾਰਾ
ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਅਦਾਕਾਰਾ ਜਿੰਮ ਵਿੱਚ ਪਸੀਨਾ ਵਹਾਉਂਦੀ ਨਜ਼ਰ ਆ ਰਹੀ ਹੈ।
ਅਦਾਕਾਰਾ ਦੇ ਇੰਸਟਾਗ੍ਰਾਮ 'ਤੇ ਵੀਡੀਓ ਹੈ ਜੋ ਕਿ ਫੈਨਜ਼ ਵੱਲੋਂ ਖੂਬ ਵਾਇਰਲ ਹੋ ਰਹੀ ਹੈ।
ਦਿਸ਼ਾ ਪਟਾਨੀ ਦੇ ਵੀਡੀਓ ਵਿੱਚ ਵੇਖੋ ਪੀਲੇ ਸ਼ਾਰਟਸ ਅਤੇ ਸਟ੍ਰੈਪੀ ਬੈਕਲੇਸ ਫਿਟਨੈਸ ਗੀਅਰ ਵਿੱਚ ਪਹਿਨੇ ਹੋਏ ਦਿਸ਼ਾ ਪਟਾਨੀ ਕਿੰਨੇ ਆਸਾਨੀ ਨਾਲ ਕਸਰਤ ਕਰ ਰਹੀ ਹੈ। ਇਸ ਦੇ ਕੈਪਸ਼ਨ ਵਿੱਚ ਦਿਸ਼ਾ ਨੇ ਵੇਟਲਿਫਟਿੰਗ ਇਮੋਜੀ ਸ਼ੇਅਰ ਕੀਤਾ ਹੈ। ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਕੂਮੈਂਟ ਕੀਤੇ ਜਾ ਰਹੇ ਹਨ।View this post on Instagram