ਨਸ਼ੇੜੀਆਂ ਨੇ ਪਾਇਆ ਬਿਜਲੀ ਵਿਭਾਗ ਨੂੰ ਵਕਤ, ਪੁੱਟ ਸੁੱਟੇ 66 ਕੇਵੀ ਗਰਿੱਡ
ਤੁਹਾਨੂੰ ਦੱਸ ਦੇਈਏ ਕਿ ਗਰਿੱਡ ਪੁੱਟਣ ਕਾਰਨ ਕਈ ਪਿੰਡਾਂ ਅਤੇ ਸ਼ਹਿਰਾਂ ਵਿੱਚ 24 ਘੰਟੇ ਬਿਜਲੀ ਬੰਦ ਹੋ ਜਾਂਦੀ ਹੈ। ਜਿਸ ਨੂੰ ਚਲਾਉਣ ਵਿੱਚ ਪੰਜਾਬ ਸਟੇਟ ਪਾਵਰ ਟ੍ਰਾਂਸਪੋਰਟ ਲਿਮਟਿਡ ਨੂੰ ਕਾਫੀ ਮਸ਼ੱਕਤ ਕਰਨੀ ਪੈਦੀ ਹੈ ਜਦੋਂ ਨਵੇਂ ਟਾਵਰ ਅਜੇ ਕੱਲ ਤੱਕ ਲੱਗਣਗੇ ਅਤੇ ਲੱਖਾਂ ਦਾ ਨੁਕਸਾਨ ਹੈ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ।
ਬਿਜਲੀ ਬੋਰਡ ਦੇ ਐਕਸ ਈ ਐਨ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਬੀਤੇ ਦਿਨ ਚੋਰਾਂ ਨੇ ਲਾਈਨ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਦੋਂ ਦੋਨੋਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਤਾਂ ਉਹ ਸਨਮਾਨ ਛੱਡ ਕੇ 24 ਘੰਟੇ ਲਾਈਵ ਬੰਦ ਹੋ ਗਿਆ।
ਇਸ ਬਾਰੇ ਜੂਨੀਅਰ ਇੰਜਨੀਅਰ ਨੇ ਦੱਸਿਆ ਕਿ ਇਸ ਘਟਨਾ ਤੋਂ ਦੋ ਟਾਵਰ ਡਿੱਗਣ ਨਾਲ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਵਿੱਚ 25 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ ।
ਇਹ ਵੀ ਪੜ੍ਹੋ:ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਪੀ ਚੌਟਾਲਾ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਦੋਸ਼ੀ ਕਰਾਰ
-PTC News