0
By clicking the button, I accept the Terms of Use of the service and its Privacy Policy, as well as consent to the processing of personal data.
Don’t have an account? Signup
Powered by :
ਸ਼ੇਅਰ ਮਾਰਕੀਟ ਵਿੱਚ ਵੀਰਵਾਰ ਸਵੇਰੇ ਨਿਵੇਸ਼ਕਾਂ ਨੂੰ ਕਰੀਬ 5 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਕਿਉਂਕਿ ਗਲੋਬਲ ਮੁਦਰਾਸਫੀਤੀ ਦੀਆਂ ਚਿੰਤਾਵਾਂ ਕਾਰਨ ਬਜ਼ਾਰ ਵਿੱਚ ਮੰਦੀ ਹੋਈ ਹੈ। ਅੰਕੜੇ ਦਰਸਾਉਂਦੇ ਹਨ ਕਿ ਬੀਐਸਈ ਦਾ ਬਾਜ਼ਾਰ ਪੂੰਜੀਕਰਣ ਵੀਰਵਾਰ ਨੂੰ 4.73 ਲੱਖ ਕਰੋੜ ਰੁਪਏ ਘਟ ਕੇ 251 ਲੱਖ ਕਰੋੜ ਰੁਪਏ ਰਹਿ ਗਿਆ, ਜੋ ਇਕ ਦਿਨ ਪਹਿਲਾਂ ਭਾਵ ਬੁੱਧਵਾਰ ਨੂੰ 255.7 ਲੱਖ ਕਰੋੜ ਰੁਪਏ ਸੀ। ਇਹ ਸਭ ਬੁੱਧਵਾਰ ਰਾਤ ਨੂੰ ਕਮਜ਼ੋਰ ਕਾਰਪੋਰੇਟ ਕਮਾਈ 'ਤੇ ਅਮਰੀਕੀ ਸੂਚਕਾਂਕ 'ਚ 3-4 ਫੀਸਦੀ ਦੀ ਗਿਰਾਵਟ ਕਾਰਨ ਹੋਇਆ।ਬਾਜ਼ਾਰ ਵਿਸ਼ਲੇਸ਼ਕ ਮੁਤਾਬਕ ਚੀਨੀ ਇੰਟਰਨੈੱਟ ਦਿੱਗਜ ਟੈਨਸੈਂਟ ਦੀ ਕਮਜ਼ੋਰ ਕਮਾਈ ਕਾਰਨ ਏਸ਼ੀਆ 'ਚ ਮੂਡ ਅਤੇ ਬਾਜ਼ਾਰ ਖਰਾਬ ਰਹੇ।
Share this article
If you liked this article share it with your friends.they will thank you later