0
By clicking the button, I accept the Terms of Use of the service and its Privacy Policy, as well as consent to the processing of personal data.
Don’t have an account? Signup
Powered by :
PGI's Advisory Regarding Diwali: ਕੋਰੋਨਾ ਕਾਲ ਦੇ ਦੌਰ ਤੋਂ ਬਾਅਦ ਇਸ ਵਾਰ ਦੀਵਾਲੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਦੀਵਾਲੀ ਦਾ ਤਿਓਹਾਰ ਪਟਾਕਿਆਂ ਦਾ ਤਿਓਹਾਰ ਹੈ ਪਰ ਦਿੱਲੀ ਸਮੇਤ ਕਈ ਸੂਬਿਆਂ 'ਚ ਪਟਾਕਿਆਂ 'ਤੇ ਲੱਗੀ ਪਾਬੰਦੀ ਕਾਰਨ ਕਈ ਲੋਕਾਂ ਲਈ ਇਹ ਤਿਉਹਾਰ ਫਿੱਕਾ ਪੈ ਸਕਦਾ ਹੈ। Firecrackers Guidelines 2022 ਲੋਕਾਂ ਨੂੰ ਸੜਨ ਦੀਆਂ ਸੱਟਾਂ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ, ਇਸ ਬਾਰੇ ਕੁਝ ਦਿਸ਼ਾ ਨਿਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਪੀਜੀਆਈ (PGI's Advisory) ਦਾ ਪਲਾਸਟਿਕ ਸਰਜਰੀ ਵਿਭਾਗ ਵੀ ਦੀਵਾਲੀ ਮੌਕੇ ਸੜਨ ਵਾਲੇ ਮਰੀਜ਼ਾਂ ਦੇ ਇਲਾਜ ਲਈ ਤਿਆਰ ਹੈ।
Share this article
If you liked this article share it with your friends.they will thank you later