ਤਾਜ ਮਹਿਲ 'ਤੇ ਅੱਜ ਰਾਤ ਬਰਸੇਗਾ ਨੂਰ !

By Gagan Bindra - October 05, 2017 8:10 pm

ਆਗਰਾ : ਅੱਜ ਰਾਤ ਤਾਜ ਮਹਿਲ ਦਾ ਨੂਰ ਕੁੱਝ ਵੱਖਰਾ ਹੀ ਹੋਵੇਗਾ ! ਚਿੱਟੇ ਸੰਗਮਰਮਰ ਦਾ ਬਣਿਆ ਤਾਜ ਮਹਿਲ ਮੁਹੱਬਤ ਦੀ ਨਿਸ਼ਾਨੀ ਹੈ।ਅੱਜ ਰਾਤੀ ਤਾਜ ਮਹਿਲ ਦਾ ਨੂਰ ਕੁੱਝ ਵੱਖਰਾ ਹੋਵੇਗਾ |ਆਗਰਾ : ਅੱਜ ਰਾਤ ਤਾਜ ਮਹਿਲ ਦਾ ਨੂਰ ਕੁੱਝ ਵੱਖਰਾ ਹੀ ਹੋਵੇਗਾ !ਪੂਰਨਮਾਸ਼ੀ ਵਾਲੇ ਅੱਜ ਦੇ ਦਿਨ ਜਦੋ ਚੰਦਰਮੇ ਦੀਆਂ ਚਿੱਟੀਆਂ ਕਿਰਣਾਂ ਤਾਜ ਮਹਿਲ 'ਤੇ ਪੈਣਗੀਆਂ ਤਾਂ ਉਹ ਕੁੱਝ ਵੱਖਰੀ ਤਰ੍ਹਾਂ ਦੀ ਰੌਸਨੀ 'ਚ ਦਿਸੇਗਾ। ਜਾਣਕਾਰੀ ਅਨੁਸਾਰ ਇਸ ਨਜਾਰੇ ਦੇ ਦਰਸ਼ਨ ਲਈ ਹੁਣ ਤੱਕ ਘੱਟੋ-ਘੱਟ 400 ਦੇ ਕਰੀਬ ਟਿਕਟ ਵਿਕ ਚੁੱਕੇ ਹਨ |ਆਗਰਾ : ਅੱਜ ਰਾਤ ਤਾਜ ਮਹਿਲ ਦਾ ਨੂਰ ਕੁੱਝ ਵੱਖਰਾ ਹੀ ਹੋਵੇਗਾ !ਅੱਜ ਵੀਰਵਾਰ ਦੀ ਰਾਤ ਨੂੰ 8 : 30 ਤੋਂ 12 : 30 ਵਜੇ ਤੱਕ ਸੈਲਾਨੀ ਤਾਜ ਮਹਿਲ ਦੇ ਇਸ ਨਜਾਰੇ ਨੂੰ ਦੇਖਣਗੇ |ਇਸ ਖਾਸ ਨਜਾਰੇ ਦੇ ਦੀਦਾਰ ਦਾ ਸੁਪਨਾ ਸੈਲਾਨੀ ਪਿਛਲੇ ਇੱਕ ਸਾਲ ਤੋਂ ਕਰਦੇ ਆ ਰਹੇ ਸੀ |ਆਗਰਾ : ਅੱਜ ਰਾਤ ਤਾਜ ਮਹਿਲ ਦਾ ਨੂਰ ਕੁੱਝ ਵੱਖਰਾ ਹੀ ਹੋਵੇਗਾ !ਜੋ ਲੋਕ ਤਾਜਮਹਲ ਦੇ ਅੰਦਰ ਐਂਟਰੀ ਨਹੀਂ ਕਰ ਸਕੇ ਉਨ੍ਹਾਂ ਨੇ ਤਾਜ ਮਹਿਲ ਦੇ ਨੇੜੇ ਸਥਿਤ ਹੋਟਲਾਂ ਵਿੱਚ ਬੁਕਿੰਗ ਕਰਵਾਈ ਹੈ ਤਾਂ ਜੋ ਹੋਟਲਾਂ ਦੀ ਛੱਤ ਤੋਂ ਉਹ ਤਾਜ ਦਾ ਦੀਦਾਰ ਕਰ ਸਕਣ ।

-PTC News

adv-img
adv-img