Sat, May 11, 2024
Whatsapp

ਤਰਨਤਾਰਨ 'ਚ ਬੀ.ਐੱਸ.ਐੱਫ. ਨੇ 85 ਕਰੋੜ ਦੀ ਹੈਰੋਇਨ ਸਮੇਤ 1 ਪਿਸਤੌਲ ਕੀਤਾ ਬਰਾਮਦ

Written by  Jashan A -- December 23rd 2018 04:00 PM -- Updated: December 23rd 2018 05:32 PM
ਤਰਨਤਾਰਨ 'ਚ ਬੀ.ਐੱਸ.ਐੱਫ. ਨੇ 85 ਕਰੋੜ ਦੀ ਹੈਰੋਇਨ ਸਮੇਤ 1 ਪਿਸਤੌਲ ਕੀਤਾ ਬਰਾਮਦ

ਤਰਨਤਾਰਨ 'ਚ ਬੀ.ਐੱਸ.ਐੱਫ. ਨੇ 85 ਕਰੋੜ ਦੀ ਹੈਰੋਇਨ ਸਮੇਤ 1 ਪਿਸਤੌਲ ਕੀਤਾ ਬਰਾਮਦ

ਤਰਨਤਾਰਨ 'ਚ ਬੀ.ਐੱਸ.ਐੱਫ. ਨੇ 85 ਕਰੋੜ ਦੀ ਹੈਰੋਇਨ ਸਮੇਤ 1 ਪਿਸਤੌਲ ਕੀਤਾ ਬਰਾਮਦਤਰਨਤਾਰਨ: ਤਰਨਤਾਰਨ 'ਚ ਬੀ.ਐੱਸ.ਐੱਫ. ਦੇ ਹੱਥ ਉਸ ਸਮੇਂ ਵੱਡੀ ਸਫਲਤਾ ਲੱਗੀ, ਜਦੋ ਉਹਨਾਂ ਨੇ 85 ਕਰੋੜ ਦੀ ਹੈਰੋਇਨ ਤੇ 1 ਪਿਸਤੌਲ ਬਰਾਮਦ ਕੀਤੇ। ਮਿਲੀ ਜਾਣਕਾਰੀ ਮੁਤਾਬਕ ਇਹ ਕਾਮਯਾਬੀ ਉਹਨਾਂ ਨੂੰ ਉਸ ਸਮੇਂ ਮਿਲੀ ਜਦੋ ਜਵਾਨਾਂ ਵਲੋਂ ਪਾਕਿਸਤਾਨ ਸਰਹੱਦ ਨੇੜੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਸੀ। [caption id="attachment_231656" align="aligncenter" width="300"]drug ਤਰਨਤਾਰਨ 'ਚ ਬੀ.ਐੱਸ.ਐੱਫ. ਨੇ 85 ਕਰੋੜ ਦੀ ਹੈਰੋਇਨ ਸਮੇਤ 1 ਪਿਸਤੌਲ ਕੀਤਾ ਬਰਾਮਦ[/caption] ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਬੀ.ਐੱਸ.ਐੱਫ ਦੇ ਕਾਂਮਡੈਂਟ ਰਾਜੇਸ਼ ਰਾਜਧਾਨ ਨੇ ਦੱਸਿਆ ਕਿ ਅੱਜ ਸਵੇਰੇ ਬੀ.ਐੱਸ.ਐੱਫ. ਜਵਾਨਾਂ ਵਲੋਂ ਪਾਕਿਸਤਾਨ ਸਰਹੱਦ ਨੇੜੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਸੀ। ਹੋਰ ਪੜ੍ਹੋ:ਤਰਨਤਾਰਨ ਦੇ ਪੱਟੀ ਇਲਾਕੇ ‘ਚ ਪੁਲਿਸ ਨੇ ਢਾਈ ਕਰੋੜ ਦੀ ਹੈਰੋਇਨ ਸਮੇਤ 2 ਨੌਜਵਾਨ ਕੀਤੇ ਕਾਬੂ ਸਰਚ ਆਪਰੇਸ਼ਨ ਦੌਰਾਨ ਬੀ.ਐੱਸ.ਐੱਫ. ਦੇ ਜਵਾਨਾਂ ਨੇ ਪਾਕਿਸਤਾਨ ਵਲੋਂ ਤਸਕਰਾਂ ਵਲੋਂ ਸੁੱਟੀ ਗਈ 17 ਪੈਕੇਟ ਹੈਰੋਇਨ ਦੋ ਪਿਸਤੌਲ ਅਤੇ 1 ਪਾਕਿਸਤਾਨੀ ਸਿਮ ਵੀ ਬਰਾਮਦ ਕੀਤਾ ਹੈ। [caption id="attachment_231657" align="aligncenter" width="300"]tarntarn ਤਰਨਤਾਰਨ ‘ਚ ਬੀ.ਐੱਸ.ਐੱਫ. ਨੇ 85 ਕਰੋੜ ਦੀ ਹੈਰੋਇਨ ਸਮੇਤ 1 ਪਿਸਤੌਲ ਕੀਤਾ ਬਰਾਮਦ[/caption] ਦੱਸਣਯੋਗ ਹੈ ਕਿ ਬੀਤੇ ਦਿਨ ਅੰਮ੍ਰਿਤਸਰ 'ਚ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਤੇ ਬੀ.ਐਸ.ਐਫ ਵੱਡੀ ਕਾਮਯਾਬੀ ਮਿਲੀ ਸੀ, ਜਿਸ ਦੌਰਾਨ ਉਹਨਾਂ ਨੇ ਪਾਕਿਸਤਾਨ ਤੋਂ ਲਿਆਂਦੀ 1 ਕਿੱਲੋ ਹੈਰੋਇਨ ਸਮੇਤ ਇੱਕ ਨੂੰ ਕਾਬੂ ਕੀਤਾ ਸੀ। -PTC News


Top News view more...

Latest News view more...