Sat, May 4, 2024
Whatsapp

Dinesh Mohan interview : PTC Podcast ’ਚ 65 ਸਾਲ ਦੇ ਨੌਜਵਾਨ ਕਹੇ ਜਾਂਦੇ ਮਾਡਲ-ਐਕਟਰ ਦੀ ਕਹਾਣੀ

Written by  Amritpal Singh -- April 22nd 2024 12:01 PM

ਇਸ ਮਾਡਲ ਅਤੇ ਐਕਟਰ ਨੂੰ ਦੇਖ ਲੋਕਾਂ ਦੇ ਰੁੱਕ ਜਾਂਦੇ ਕਦਮ,ਸਲਮਾਨ ਖਾਨ ਅਤੇ ਰਜਨੀਕਾਂਤ ਨਾਲ ਕੀਤਾ ਹੈ ਕੰਮ,ਦਿਨੇਸ਼ ਮੋਹਨ ਨੇ 57 ਸਾਲ ਦੀ ਉਮਰ ’ਚ ਸ਼ੁਰੂ ਕੀਤੀ ਨਵੀਂ ਜ਼ਿੰਦਗੀ,ਕਰੀਬ 12 ਸਾਲ ਆਪਣੇ ਆਪ ਨੂੰ ਘਰ ਅੰਦਰ ਰੱਖਿਆ ਸੀ ਬੰਦ,ਡੇਢ ਸਾਲ ਬਿਸਤਰ ’ਤੇ ਪਏ ਰਹੇ, ਤੁਰਨਾ-ਫਿਰਨਾ ਵੀ ਹੋ ਗਿਆ ਸੀ ਔਖਾ

Also Watch