ਸ਼ੰਭੂ ਬਾਰਡਰ 'ਤੇ ਮੌਕ ਡ੍ਰਿੱਲ ਹਰਿਆਣਾ ਪੁਲਿਸ ਵੱਲੋਂ ਛੱਡੇ ਗਏ ਹੰਝੂ ਗੈਸ ਦੇ ਗੋਲੇ ਸ਼ੰਭੂ ਬਾਰਡਰ 'ਤੇ ਚਾਰੇ ਪਾਸੇ ਧੂੰਆਂ ਹੀ ਧੂੰਆਂ