PTC SATH | EP - 56 ????ਮੇਰੇ ਪਿੰਡ ਦੀ ਸੱਥ, ਪਿੰਡ ਲਹਿਰਾ, ਲੁਧਿਆਣਾ ਤੋਂ
Written by Shanker Badra
--
December 20th 2025 08:33 PM
- ਸਰਪੰਚ ਸਾਬ੍ਹ ਤੋਂ ਸੁਣੋ ਕਿਵੇਂ ਫੌਜੀ ਆਪ 'ਰਮ' ਪੀਂਦਾ ਸਾਨੂੰ ਨਹੀਂ ਪਿਆਉਂਦਾ
- ????ਬੈਂਕ ਮੈਨੇਜਰ ਤੋਂ ਸੁਣੋ ਕਿਉਂ ਗ੍ਰਾਹਕਾਂ ਨੂੰ ਕਹਿੰਦੇ ਲਾਈਨ ਚ ਲੱਗੋ, ਹਾਲੇ ਲੰਚ ਟਾਈਮ ਹੈ
- ????ਬਾਪੂ ਕਹਿੰਦਾ ਹੁਣ ਤਾਂ ਲੰਘ ਗਈ ਜ਼ਿੰਦਗੀ, ਹੁਣ ਤਾਂ ਬੱਸ..., ਪਰ ਕੈਂਮ ਪੂਰਾ
- ????ਸਾਰੇ ਨੌਜਵਾਨ ਇਸ ਕਵੀਸ਼ਰੀ ਨੂੰ ਆਪਣੇ ਬਾਪੂ ਨਾਲ ਕਰੋ ਸਾਂਝਾ
- ????ਇਸ ਵਾਰ ਦੀ ਸੱਥ ਪਿੰਡ ਲਹਿਰਾ, ਲੁਧਿਆਣਾ ਤੋਂ