US-Israel Vs Iran War: ਦੁਨੀਆਂ 'ਤੇ ਆਉਣ ਵਾਲਾ ਹੈ ਬਹੁਤ ਵੱਡਾ ਸੰਕਟ | Punjabi News | LPG Gas Cylinder
Written by KRISHAN KUMAR SHARMA
--
March 10th 2026 08:42 PM
- ਭਾਰਤ ਸਰਕਾਰ ਨੇ ਲਾਗੂ ਕੀਤਾ Essential Commodities Act
- ਦੇਸ਼ ਭਰ ਦੇ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ LPG ਸਿਲੰਡਰਾਂ ਦੀ ਸਪਲਾਈ 'ਤੇ ਅਸਰ
- ਭਾਰਤ ਸਰਕਾਰ ਨੇ ਜਿੱਥੇ ਜ਼ਿਆਦਾ ਜ਼ਰੂਰੀ ਉੱਥੇ ਸਪਲਾਈ ਕਰਨ ਦੀ ਗੱਲ ਕਹੀ
- ਤੇਲ ਰਿਫਾਇਨਰੀਆਂ ਨੂੰ 10% LPG ਪ੍ਰੋਡਕਸ਼ਨ ਵਧਾਉਣ ਦੀ ਹਦਾਇਤ ਦਿੱਤੀ
- ਗੈਲ ਸਿਲੰਡਰ ਹੁਣ 21 ਦਿਨ ਦੀ ਥਾਂ 25 ਦਿਨ ਬਾਅਦ ਹੋਣਗੇ ਬੁੱਕ
- ਦੇਸ਼ ਦੇ ਕਈ ਵੱਡੇ ਸ਼ਹਿਰਾਂ ਦੇ ਹੋਟਲਾਂ ਨੇ ਮੈਨਿਯੂ 'ਚ ਕੀਤੇ ਬਦਲਾਅ
- ਦੇਸ਼ ਦੇ ਕਈ MP ਪੈਟਰੋਲੀਅਮ ਮੰਤਰੀ ਨੂੰ ਲਿਖ ਰਹੇ ਚਿੱਠੀਆਂ
- ਭਾਰਤ ਸਰਕਾਰ ਦਰਜਨਾਂ ਮੁਲਕਾਂ ਤੋਂ ਤੇਲ ਦੀ ਖਰੀਦ ਬਾਰੇ ਕਰ ਰਹੀ ਗੱਲਬਾਤ
- ਪਾਕਿਸਤਾਨ ਵਿੱਚ ਪੈਟਰੋਲ ਪਹੁੰਚਿਆ 300 ਰੁਪਏ ਤੋਂ ਪਾਰ
- ਪਾਕਿਸਤਾਨੀ ਪੰਜਾਬ ਦੇ ਸਕੂਲਾਂ ਨੂੰ 31 ਮਾਰਚ ਤੱਕ ਬੰਦ ਕੀਤਾ ਗਿਆ