Sat, May 4, 2024
Whatsapp

Bathinda Cylinder Burst: ਸਿਲੰਡਰ ਫਟਣ ਕਾਰਨ ਜਿਉਂਦੀਆਂ ਸੜ ਗਈਆਂ 2 ਧੀਆਂ, ਮਾਂ ਹੋਈ ਬੇਸੁੱਧ

Written by  Amritpal Singh -- April 23rd 2024 12:02 PM

ਬਠਿੰਡਾ 'ਚ ਅੱਜ ਸਵੇਰੇ ਅਚਾਨਕ ਅੱਗ ਲੱਗਣ ਖ਼ਬਰ ਸਾਹਮਣੇ ਆ ਰਹੀ ਹੈ। ਕਰੀਬ 20 ਝੁੱਗੀਆਂ ਅੱਗ ਦੀ ਲਪੇਟ ਵਿੱਚ ਆ ਗਈਆਂ ਹਨ। ਜਿਸ ਵਿਚ ਇਕ ਦਰਜਨ ਲੋਕ ਜ਼ਖਮੀ ਹੋਏ ਹਨ, ਜਦਕਿ ਦੋ ਲੜਕੀਆਂ ਦੀ ਮੌਤ ਹੋ ਗਈ ਹੈ।

Also Watch