Majitha Hooch Tragedy - ਸ਼ਰਾਬ ਕਾਂਡ, ਜਾਨ ਲੈਂਦਾ ਜ਼ਹਿਰ - ਵੇਖੋ ਵਿਚਾਰ-ਤਕਰਾਰ
Written by KRISHAN KUMAR SHARMA
--
May 13th 2025 09:15 PM
- > ਸ਼ਰਾਬ ’ਚ ਕੌਣ ਘੋਲਦਾ ਜ਼ਹਿਰ, ਕਦੋਂ ਰੁਕੇਗਾ ਇਹ ਕਹਿਰ ?
- > ਸ਼ਰਾਬ ਕਾਂਡ ਸਾਲ ’ਚ ਹੋਇਆ ਦੂਜੀ ਵਾਰ , ਕੀ ਕਰ ਰਹੀ ਸਰਕਾਰ ?
- > ਮਜੀਠਾ ’ਚ 20 ਤੋਂ ਵੱਧ ਮੌਤਾਂ, ਕੌਣ ਜ਼ਿੰਮੇਵਾਰ ?
- > 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਲੈਕੇ ਵਿਰੋਧੀਆਂ ਨੇ ਘੇਰੀ ਸਰਕਾਰ
- > ਇੱਕ ਜ਼ਹਿਰੀਲਾ ਜਾਮ ਜਿਸ ਨੇ ਲੈ ਲਈ ਜਾਨ ...
- > ਵੇਖੋ ਵਿਚਾਰ- ਤਕਰਾਰ , ਸ਼ਰਾਬ ਕਾਂਡ, ਜਾਨ ਲੈਂਦਾ ਜ਼ਹਿਰ