Sun, Feb 15, 2026
Whatsapp

ਵੇਖੋ The Harpreet Show, TRADE ਦੀ ਕੀ ਖੇਡ ? | Balbir Singh Rajewal | India-US Trade Deal

Written by  Shanker Badra -- February 14th 2026 09:01 PM

  • The Harpreet show ‘ਚ ਸੁਣੋ ਰਾਜੇਵਾਲ ਹੁਣ ਚੋਣ ਲੜਣਗੇ ਜਾਂ ਨਹੀਂ ?
  • ????ਪੀਟੀਸੀ ਨਿਊਜ਼ ਦੇ ਮੁੱਖ ਸੰਪਾਦਕ ਹਰਪ੍ਰੀਤ ਸਿੰਘ ਦੇ ਬਲਬੀਰ ਸਿੰਘ ਰਾਜੇਵਾਲ ਨੂੰ ਸਿੱਧੇ ਤੇ ਤਿੱਖੇ ਸਵਾਲ
  • ????ਜੇ ਤੁਸੀਂ ਵੀ ਕਿਸਾਨਾਂ ਦੇ ਹਾਲਾਤਾਂ ਨੂੰ ਦੇਖ ਚਿੰਤਤ ਹੋ ਜ਼ਰੂਰ ਦੇਖੋ ਇਹ ਇੰਟਰਵਿਊ
  • ????ਟ੍ਰੇਡ ਡੀਲ ਨੂੰ ਇਨਕਾਰ ਕਿਉਂ , ਸੈਂਟਰ ਸਰਕਾਰ ਨੂੰ ਕੀ ਬੋਲੇ ਬਲਬੀਰ ਰਾਜੇਵਾਲ ?
  • ????ਆਖਿਰ ਕਿਉਂ ਕਿਸਾਨ ਟ੍ਰੇਡ ਡੀਲ ਪੜ੍ਹਨ ਤੋਂ ਪਹਿਲਾਂ ਹੀ ਕਰ ਰਹੇ ਵਿਰੋਧ ?
  • ????ਰਾਜੇਵਾਲ ਸਾਬ ਨੇ ਦੱਸਿਆ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਕਿਉਂ ਨਹੀਂ ਬਣਦੀ ?
  • ????TV 'ਤੇ ਪਹਿਲੀ ਵਾਰ ਮੰਨੇ ਰਾਜੇਵਾਲ, "ਮੇਰਾ ਇਲੈਕਸ਼ਨ ਲੜਨਾ ਇੱਕ ਟ੍ਰੈਪ ਸੀ, ਮੈਨੂੰ ਫਸਾਇਆ ਗਿਆ"
  • ????2027 ਇਲੈਕਸ਼ਨ 'ਤੇ ਰਾਜੇਵਾਲ ਦਾ ਦਾਅਵਾ ਕੀ ?
  • ????ਰਾਜੇਵਾਲ ਨੇ ਕਿਉਂ ਕਿਹਾ ਪੰਜਾਬ ਨੂੰ ਲੋੜ ਖੇਤਰੀ ਪਾਰਟੀ ਦੀ ?

Also Watch

PTC NETWORK
PTC NETWORK