Mohali ਦੇ Sector 125 ਨੇੜੇ ਖੇਤਾਂ 'ਚ ਲੱਗੀ ਭਿਆਨਕ ਅੱਗ, ਕਣਕ ਦੀ 14 ਏਕੜ ਫ਼ਸਲ ਸੜ ਕੇ ਸੁਆਹ
Written by Amritpal Singh
--
April 17th 2024 11:42 AM
ਮੁਹਾਲੀ ਦੇ ਸੈਕਟਰ 125 ਨੇੜੇ ਖੇਤਾਂ 'ਚ ਲੱਗੀ ਭਿਆਨਕ ਅੱਗ,
ਕਣਕ ਦੀ 14 ਏਕੜ ਫ਼ਸਲ ਸੜ ਕੇ ਸੁਆਹ
ਰਿਹਾਇਸ਼ੀ ਇਲਾਕੇ ਤੱਕ ਪਹੁੰਚੀ ਖੇਤਾਂ 'ਚ ਲੱਗੀ ਅੱਗ