Maharastra Weather Update : ਤੇਜ਼ ਮੀਂਹ ਨੇ ਸਬ ਕੁਝ ਕਰ'ਤਾ ਤਬਾਹ, ਸੜਕਾਂ ਬਣ ਗਈਆਂ Swimming Pool
Written by KRISHAN KUMAR SHARMA
--
July 25th 2024 04:31 PM
- ਮਹਾਰਾਸ਼ਟਰਾ 'ਚ ਮਾਨਸੂਨ ਕਾਰਨ ਭਾਰੀ ਮੀਂਹ ਨੇ ਸਬ ਕੁਝ ਤਬਾਹ ਕਰਕੇ ਰੱਖ ਦਿੱਤਾ ਹੈ। ਸੜਕਾਂ ਬਣ ਗਈਆਂ Swimming Pool, ਡੁੱਬ ਗਈਆਂ ਗੱਡੀਆਂ, ਲੋਕਾਂ ਦਾ ਹਾਲ ਬੇਹਾਲ ਹੋ ਗਿਆ ਹੈ।