Ludhiana : ਸੜਕ ਟੁੱਟੀ ਹੋਣ ਕਾਰਨ ਗੱਡੀ ਹੋਈ ਖਰਾਬ ਤਾਂ ਵਕੀਲ ਨੇ Ladowal Toll Plaza 'ਤੇ ਕਰ'ਤਾ ਕੇਸ!
Written by Amritpal Singh
--
October 21st 2023 05:06 PM
- ਸੜਕ ਟੁੱਟੀ ਹੋਣ ਕਾਰਨ ਗੱਡੀ ਹੋਈ ਖਰਾਬ ਤਾਂ ਵਕੀਲ ਨੇ ਲਾਡੋਵਾਲ ਟੋਲ ਪਲਾਜਾ 'ਤੇ ਕਰ'ਤਾ ਕੇਸ!
- ਹੁਣ ਅਦਾਲਤ ਨੂੰ ਜਾਰੀ ਕੀਤੇ ਟੋਲ ਪਲਾਜ਼ਾ ਦੀ ਜਾਇਦਾਦ, ਕੁਰਸੀਆਂ ਆਦਿ ਜ਼ਬਤ ਕਰਨ ਦੇ ਦਿੱਤੇ ਹੁਕਮ