ਸਕੂਲ ਜਾ ਰਹੇ 10 ਸਾਲਾਂ ਮਾਸੂਮ ਨੂੰ ਟਰੱਕ ਨੇ ਮਾਰੀ ਟੱਕਰ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Written by KRISHAN KUMAR SHARMA
--
May 20th 2024 10:22 AM
ਵਾਹਿਗੁਰੂ, ਵਾਹਿਗੁਰੂ! ਸਕੂਲ ਜਾ ਰਹੇ 10 ਸਾਲਾਂ ਮਾਸੂਮ ਨੂੰ ਟਰੱਕ ਨੇ ਮਾਰ'ਤੀ ਟੱਕਰ, ਹੋਈ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਨਹੀਂ ਦੇਖ ਹੁੰਦਾ ਮਾਂ ਦਾ ਹਾਲ, ਵੇਖੋ ਮੌਕੇ ਦੀਆਂ ਤਸਵੀਰਾਂ