Tue, Apr 30, 2024
Whatsapp

Tarn Taran ਖੇਤਾਂ 'ਚ ਪਾਣੀ ਦੇ ਨੱਕੇ ਨੂੰ ਲੈ ਕੇ ਹੋਈ ਤਕਰਾਰ, ਚਚੇਰਾ ਭਰਾ ਹੀ ਬਣਿਆ ਭਰਾ ਦਾ ਕਾਤਲ

Written by  Amritpal Singh -- October 10th 2023 04:06 PM

ਤਰਨਤਾਰਨ: ਖੇਤਾਂ 'ਚ ਪਾਣੀ ਦੇ ਨੱਕੇ ਨੂੰ ਲੈ ਕੇ ਹੋਈ ਤਕਰਾਰ ਚਚੇਰਾ ਭਰਾ ਹੀ ਬਣਿਆ ਭਰਾ ਦਾ ਕਾਤਲ ਪਿੱਛੇ ਵਿਲਕਦੀਆਂ ਰਹਿ ਗਈਆਂ ਮ੍ਰਿਤਕ ਦੀਆਂ 3 ਧੀਆਂ

Also Watch