Tue, Dec 23, 2025
Whatsapp

Mohali ਦੇ ਘੜੂੰਆਂ 'ਚ ਦੇਰ ਰਾਤ ਹੋਈ Firing, PTC News Reporter ਨੂੰ Gangster ਨੇ ਫੋਨ ਕਰ ਕੇ ਲਈ ਜ਼ਿੰਮੇਵਾਰੀ

Written by  Amritpal Singh -- August 22nd 2023 05:18 PM

  • ਜੱਗੂ ਭਗਵਾਨਪੁਰੀਆ ਗੈਂਗ ਦੇ 2 ਨੌਜਵਾਨਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰਾਂ ਵੱਲੋਂ ਨੌਜਵਾਨ ’ਤੇ ਸੱਤ ਗੋਲੀਆਂ ਚਲਾਈਆਂ ਗਈਆਂ। ਜ਼ਖ਼ਮੀ ਵਿਅਕਤੀ ਦੀ ਪਛਾਣ ਮਨਪ੍ਰੀਤ ਸਿੰਘ ਧਨੋਆ ਵਾਸੀ ਪਿੰਡ ਘੜੂੰਆਂ ਵਜੋਂ ਹੋਈ ਹੈ।

Also Watch

PTC NETWORK
PTC NETWORK