Manipur ’ਚ Meitei Vs Kuki Tribe, ਕੀ ਹੈ ਦਹਾਕਿਆਂ ਪੁਰਾਣੀ ਲੜਾਈ ਦੀ ਜੜ੍ਹ?
Written by Jasmeet Singh
--
July 20th 2023 09:46 PM
- ਮਣੀਪੁਰ ਵਿੱਚ ਦੋ ਔਰਤਾਂ ਦੇ ਨਾਲ ਭੀੜ ਦੀ ਸ਼ਰਮਨਾਕ ਹਰਕਤ ਕਾਰਨ ਪੂਰਾ ਦੇਸ਼ ਸ਼ਰਮਸਾਰ ਹੈ। ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਸੁਪਰੀਮ ਕੋਰਟ ਨੇ ਇਸ ਘਟਨਾ ਉੱਤੇ ਗੁੱਸਾ ਜਾਹਿਰ ਕੀਤਾ ਹੈ। ਤਕਰੀਬਨ ਢਾਈ ਮਹੀਨੇ ਪੁਰਾਣੀ ਇਹ ਵੀਡੀਓ ਹੁਣ ਵਾਇਰਲ ਹੋਇਆ ਹੈ। ਮਈ ਮਹੀਨੇ ਤੋਂ ਹੀ ਮਣੀਪੁਰ ਵਿੱਚ ਮੈਤੇਈ ਅਤੇ ਕੁਕੀ ਭਾਈਚਾਰੇ ਵਿੱਚ ਹਿੰਸਾ ਜਾਰੀ ਹੈ।
- ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਆਖਿਰ ਮਣੀਪੁਰ ਵਿੱਚ ਜਾਰੀ ਇਸ ਲੜਾਈ ਪਿੱਛੇ ਅਸਲ ਕਾਰਨ ਕੀ ਹੈ।