Tue, Apr 30, 2024
Whatsapp

ਜਲੰਧਰ ਵਿੱਚ ਗੋਲੀਆਂ ਮਾਰ ਕੇ ਮਾਂ ਅਤੇ ਧੀ ਦਾ ਕਤਲ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

Written by  Aarti -- October 17th 2023 04:26 PM

ਜਲੰਧਰ ਦੇ ਪਤਾਰਾ ਥਾਣੇ ਦੇ ਅਧੀਨ ਪੈਂਦੇ ਅਮਨ ਐਵੇਨਿਊ ਵਿੱਚ ਗੋਲੀਆਂ ਮਾਰ ਕੇ ਮਾਂ ਅਤੇ ਧੀ ਦਾ ਕਤਲ, ਗੋਲੀਆਂ ਮਾਰਨ ਮਗਰੋਂ ਤੇਲ ਪਾ ਕੇ ਸਾੜਨ ਦੀ ਕੋਸ਼ਿਸ਼, ਪੁਲਿਸ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

Also Watch