Tue, Apr 30, 2024
Whatsapp

ਚੰਨ ਦੀ ਦਹਿਲੀਜ਼ 'ਤੇ ਭਾਰਤ! Chandrayaan-3 ਨੇ ਭੇਜੀਆਂ ਚੰਨ ਦੀਆਂ ਤਸਵੀਰਾਂ ਦੇਖ ਹੋ ਜਾਓਗੇ ਖੁਸ਼

Written by  Amritpal Singh -- August 07th 2023 02:33 PM

22 ਦਿਨਾਂ ਦੀ ਯਾਤਰਾ ਤੋਂ ਬਾਅਦ ਚੰਦਰਯਾਨ ਨੇ ਸ਼ਨੀਵਾਰ ਸ਼ਾਮ ਕਰੀਬ 7.15 ਵਜੇ ਚੰਦਰਮਾ ਦੇ ਪੰਧ 'ਚ ਪ੍ਰਵੇਸ਼ ਕੀਤਾ ਸੀ। ਇਸਰੋ ਨੇ ਐਤਵਾਰ, 6 ਅਗਸਤ ਨੂੰ ਰਾਤ ਕਰੀਬ 11 ਵਜੇ ਚੰਦਰਯਾਨ-3 ਦੇ ਆਰਬਿਟ ਨੂੰ ਘਟਾ ਦਿੱਤਾ। ਯਾਨੀ ਕਿ ਹੁਣ ਇਹ ਚੰਦਰਮਾ ਦੇ 170 x 4313 ਕਿਲੋਮੀਟਰ ਦੇ ਚੱਕਰ ਵਿੱਚ ਹੈ।

Also Watch