ਡਿਫੈਂਸ ਨਹਿਰ 'ਚ ਪਏ ਪਾੜ ਨੇ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਕੀਤੀ ਤਬਾਹ
Written by Amritpal Singh
--
July 29th 2023 02:29 PM
ਡਿਫੈਂਸ ਨਹਿਰ 'ਚ ਪਏ ਪਾੜ ਨੇ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਕੀਤੀ ਤਬਾਹ, ਸਰਕਾਰ ਨਹੀਂ ਲੈ ਰਹੀ ਕੋਈ ਸਾਰ, ਗੁੱਸੇ ਚ ਆਏ ਕਿਸਾਨਾਂ ਨੇ ਧਰਨਾ ਲਾਉਣ ਦਾ ਕੀਤਾ ਐਲਾਨ |