Mon, Apr 29, 2024
Whatsapp

ਸਬਜ਼ੀਆਂ ਦੇ ਰੇਟਾਂ ਨੂੰ ਲੱਗੀ ਅੱਗ, ਟਮਾਟਰਾਂ ਦੀ ਰਸੋਈ ‘ਚ ਐਂਟਰੀ ਹੋਈ ਬੈਨ

Written by  Amritpal Singh -- July 05th 2023 02:08 PM

ਸਬਜ਼ੀਆਂ ਦੇ ਰੇਟਾਂ ਤੋਂ ਆਮ ਜਨਤਾ ਪ੍ਰੇਸ਼ਾਨ ਹੋ ਗਈ ਹੈ,ਤਾਂ ਉੱਥੇ ਹੀ ਅ੍ਰਮਿੰਤਸਰ ਦੇ ਲੋਕਾਂ ਵੱਲੋਂ ਟਮਾਟਰ ਦੇ ਵੱਧ ਰੇਟਾਂ ਕਾਰਨ ਟਮਾਟਰ ਖਰੀਦਣਾਂ ਹੀ ਬੰਦ ਕਰ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਕਿ ਵੱਧ ਰਹੇ ਰੇਟਾਂ ਤੇ ਸਰਕਾਰ ਨੂੰ ਦੇਖਣਾ ਚਾਹੁੰਦਾ ਹੈ

Also Watch