Wed, Sep 16, 2026
Whatsapp

ਦੇਖੋ, ਗਾਹਕਾਂ ਲਈ BSNL ਲਿਆਇਆ ਹੈ ਧਮਾਕੇਦਾਰ ਆਫਰ

Reported by:  PTC News Desk  Edited by:  Gagan Bindra -- January 05th 2018 03:38 PM
ਦੇਖੋ,  ਗਾਹਕਾਂ ਲਈ BSNL ਲਿਆਇਆ ਹੈ ਧਮਾਕੇਦਾਰ ਆਫਰ

ਦੇਖੋ, ਗਾਹਕਾਂ ਲਈ BSNL ਲਿਆਇਆ ਹੈ ਧਮਾਕੇਦਾਰ ਆਫਰ

ਗਾਹਕਾਂ ਲਈ BSNL ਲਿਆਇਆ ਹੈ ਧਮਾਕੇਦਾਰ ਆਫਰ: ਜਿੱਥੇ ਵੱਖ ਵੱਖ ਸਿੰਮ ਕੰਪਨੀਆ ਵੱਲੋਂ ਆਪਣੇ ਗਰਾਹਕਾ ਨੂੰ ਇੰਟਰਨੈਟ ਅਤੇ ਫ੍ਰੀ ਕਾਲਿੰਗ ਦੇ ਵੱਡੇ ਆਫ਼ਰ ਦਿੱਤੇ। ਉੱਥੇ ਹੀ ਇਸ ਦੌਰ ਨੂੰ ਮੁੱਖ ਰੱਖਦਿਆਂ ਹੋਇਆ ਭਾਰਤ ਸੰਚਾਰ ਨਿਗਮ ਲਿਮਟਿਡ ਵੀ ਆਪਣੇ ਗਰਾਹਕਾ ਨੂੰ ਇੱਕ ਖਾਸ ਤੋਹਫ਼ਾ ਦੇ ਰਹੀ ਹੈ। ਉਹਨਾਂ ਨੇ ਆਪਣੇ ਗਰਾਹਕਾ ਲਈ ਇੱਕ ਨਵਾਂ ਪਲਾਨ ਸ਼ੁਰੂ ਕੀਤਾ ਹੈ। ਜੋ ਕਿ ਅੱਜ ਯਾਨੀ ਕਿ 5 ਜਨਵਰੀ ਨੂੰ ਸ਼ੁਰੂ ਕੀਤਾ ਜਾਵੇਗਾ। ਗਾਹਕਾਂ ਲਈ BSNL ਲਿਆਇਆ ਹੈ ਧਮਾਕੇਦਾਰ ਆਫਰ ਉਹਨਾਂ ਨੇ ਇਸ ਖਾਸ ਆਫਰ ਵਿੱਚ 2 ਜੀਬੀ ਡਾਟਾ ਦਿੱਤਾ ਜਾਵੇਗਾ। ਜਿਸਦੀ ਮਿਆਦ 30 ਦਿਨ ਦੀ ਹੋਵੇਗੀ। ਪਰ ਕੰਪਨੀ ਵੱਲੋਂ ਇਹ ਆਫਰ ਸਿਰਫ 3ਜੀ ਫੋਨ ਤੇ ਹੀ ਉਪਲੱਬਧ ਕਰਵਾਇਆ ਗਿਆ ਹੈ। ਕਿਉਕਿ ਉਨ੍ਹਾਂ ਦਾ ਇਹ ਕਹਿਣਾ ਹੈ ਕਿ ਜਿਹਨਾਂ ਯੂਜ਼ਰਸ ਨੇ ਅਜੇ ਤੱਕ ਇੰਟਰਨੈਟ ਦਾ ਇਸਤੇਮਾਲ ਨਹੀ ਕੀਤਾ ਹੈ। ਹੁਣ ਉਹ ਇੰਟਰਨੈਟ ਚਲਾ ਸਕਣਗੇ।ਬੀ.ਐੱਸ.ਐੱਨ.ਐੱਲ. ਵੱਲੋਂ ਇਹ ਨਵਾਂ ਪ੍ਰਮੋਸ਼ਨਲ ਆਫਰ ਸਰਕਾਰ ਦੇ ਡਿਜੀਟਲ ਇੰਡੀਆ ਪ੍ਰੋਗਰਾਮ ਦੇ ਤਹਿਤ ਪੇਸ਼ ਕੀਤਾ ਗਿਆ ਹੈ। ਗਾਹਕਾਂ ਲਈ BSNL ਲਿਆਇਆ ਹੈ ਧਮਾਕੇਦਾਰ ਆਫਰ -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK