ਕੈਨੇਡਾ 'ਚ ਵੱਸਦੇ ਪੰਜਾਬੀਆਂ ਲਈ ਖੁਸ਼ੀ ਦੀ ਖਬਰ!
ਅੱਗੇ ਗੱਲਬਾਤ ਕਰਦਿਆ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਕੈਲਗਰੀ 'ਚ ਕੰਸਲਟੈਂਟ ਦਫਤਰ ਖੋਲ੍ਹਣ 'ਤੇਵੀ ਵਿਚਾਰ ਕੀਤਾ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਕੈਲਗਰੀ ਵਿਖੇ ਵੀਜ਼ਾ ਦੀ ਐਪਲੀਕੇਸ਼ਨ ਭੇਜਣ ਲਈ ਬੀ. ਐੱਲ. ਐੱਸ. ਦਫਤਰ ਰਾਹੀਂ ਅਰਜ਼ੀ ਦਿੱਤੀ ਜਾ ਸਕਦੀ ਹੈ। ਕੈਨੇਡਾ 'ਚ ਬੀ. ਐੱਲ. ਐੱਸ. ਦਫ਼ਤਰਾਂ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਹਨ।
ਵੀਜ਼ੇ ਜਾਂ ਪਾਸਪੋਰਟ ਬਾਰੇ ਕੰਮ ਕੋਈ ਵੀ ਕੰਮ ਹੋਵੇ ਕੌੰਸਲੇਟ ਦਫ਼ਤਰ ਵਧੀਆ ਢੰਗ ਨਾਲ ਪਹਿਲ ਦੇ ਅਧਾਰ 'ਤੇ ਕੰਮ ਕਰ ਰਹੇ ਹਨ।
—PTC News