Thu, May 9, 2024
Whatsapp

ਸਕਾਈ ਲਿਫਟ ਝੂਲਾ ਹੋਇਆ ਖਰਾਬ ਹੋਣ ਨਾਲ ਲੋਕ ਗੰਭੀਰ ਰੂਪ ਨਾਲ ਜ਼ਖਮੀ, ਹਸਪਤਾਲ ਦਾਖਲ (ਵੀਡੀਓ)

Written by  Joshi -- March 23rd 2018 11:19 AM -- Updated: March 23rd 2018 11:30 AM
ਸਕਾਈ ਲਿਫਟ ਝੂਲਾ ਹੋਇਆ ਖਰਾਬ ਹੋਣ ਨਾਲ ਲੋਕ ਗੰਭੀਰ ਰੂਪ ਨਾਲ ਜ਼ਖਮੀ, ਹਸਪਤਾਲ ਦਾਖਲ (ਵੀਡੀਓ)

ਸਕਾਈ ਲਿਫਟ ਝੂਲਾ ਹੋਇਆ ਖਰਾਬ ਹੋਣ ਨਾਲ ਲੋਕ ਗੰਭੀਰ ਰੂਪ ਨਾਲ ਜ਼ਖਮੀ, ਹਸਪਤਾਲ ਦਾਖਲ (ਵੀਡੀਓ)

Terrifying Video Georgia Ski Lift Malfunctions Flings Tourists Everywhere: ਇੱਕ ਦਰਦਨਾਕ ਹਾਦਸੇ ਵਾਲੀ ਵੀਡੀਓ ਵਿੱਚ, ਜਾਰਜੀਆ 'ਚ ਸਕਾਈ ਲਿਫਟ 'ਚ ਤਕਨੀਕੀ ਖਰਾਬੀ ਹੋਣ ਕਾਰਨ ਹਾਦਸਾਗ੍ਰਸਤ ਹੋ ਗਈ ਅਤੇ ਇਸ 'ਚ ਸਵਾਰ ਲੋਕ ਵੱਖ ਵੱਖ ਦਿਸ਼ਾਵਾਂ 'ਚ ਡਿੱਗ ਗਏ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇੰਸਟਾਗ੍ਰਾਮ ਯੂਜ਼ਰ ਐਲੀਨਾ ਪੱਖੋਮੋਵਾ ਦੁਆਰਾ ਲਏ ਗਏ ਵੀਡੀਓ ਵਿੱਚ, ਲੋਕ ਇਧਰ ਓਧਰ ਡਿੱਗਦੇ ਦਿਖਾਈ ਦਿੰਦੇ ਹਨ। ਰਿਪੋਰਟਾਂ ਮੁਤਾਬਕ, ਘੱਟ ਤੋਂ ਘੱਟ ਅੱਠ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਸ ਵਿਚ ਇਕ ਗਰਭਵਤੀ ਔਰਤ ਸ਼ਾਮਲ ਸੀ, ਜਿਸ ਨੇ ਪਿੱਠ ਦਰਦ ਬਾਰੇ ਸ਼ਿਕਾਇਤ ਕੀਤੀ ਸੀ। ਗ੍ਰੇਟਰ ਮਾਊਂਟੇਨ ਰੇਂਜ 'ਤੇ ਸਥਿਤ ਰਿਜੋਰਟ 'ਚ ਇਸ ਘਟਨਾ ਸੰਬੰਧੀ ਜਾਂਚ ਸ਼ੁਰੂ ਕੀਤੀ ਗਈ ਹੈ ਕਿ ਕਿ ਆਖਰਕਾਰ ਇਹ ਹਾਦਸਾ ਵਾਪਰਿਆ ਕਿਉਂ..! ਫਿਲਹਾਲ ਜ਼ਖ਼ਮੀ ਸਕਾਇਰਜ਼ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ।

#гудаури

A post shared by Алена Пахомова (@pahomova_enduro22) on


—PTC News

Top News view more...

Latest News view more...