Thu, May 9, 2024
Whatsapp

ਡਰਾਉਣੀ ਫਿਲਮ ਐਨਾਬੇਲਾ ਵੇਖਣ ਤੋਂ ਬਾਅਦ ਔਰਤ ਨੂੰ ਇਹ ਕੀ ਹੋਇਆ?

Written by  Joshi -- August 22nd 2017 03:56 PM
ਡਰਾਉਣੀ ਫਿਲਮ ਐਨਾਬੇਲਾ ਵੇਖਣ ਤੋਂ ਬਾਅਦ ਔਰਤ ਨੂੰ ਇਹ ਕੀ ਹੋਇਆ?

ਡਰਾਉਣੀ ਫਿਲਮ ਐਨਾਬੇਲਾ ਵੇਖਣ ਤੋਂ ਬਾਅਦ ਔਰਤ ਨੂੰ ਇਹ ਕੀ ਹੋਇਆ?

ਐਨਾਬੇਲਾ ਫਿਲਮ ਅੱਜਕਲ ਬਹੁਤ ਚਰਚਾ ਵਿੱਚ ਹੈ। ਇਹ ਦੁਨੀਆਂ ਦੀਆਂ ਡਰਾਉਣੀਆਂ ਫਿਲਮਾਂ 'ਚੋਂ ਇੱਕ ਮੰਨ੍ਹੀ ਜਾਂਦੀ ਹੈ ਅਤੇ ਬਹੁਤੇ ਲੋਕ ਇਸ ਫਿਲ਼ਮ ਤੋਂ ਕੰਨੀ ਕਤਰਾਉਂਦੇ ਹਨ। (Woman gets scared after watching Annabelle, punches herself in the face!) ਇਹ ਫਿਲਮ ਦੇਖ ਕੇ ਇੱਕ ਔਰਤ ਦੇ ਵਿਵਹਾਰ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ ਜਾਂ ਉਹ ਇੰਨ੍ਹੀ ਜ਼ਿਅਦਾ ਡਰ ਗਈ ਸੀ ਥੀਏਟਰ ਤੋਂ ਬਾਹਰ ਆਉਂਦਿਆਂ ਹੀ ਉਸਨੇ ਚਿਲਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਮੂੰਹ 'ਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ ਸਨ। Woman gets scared after watching Annabelle, punches herself in the face!ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ। ਇਹ ਘਟਨਾ, ਬ੍ਰਾਜ਼ੀਲ ਦੀ ਹੈ। ਔਰਤ ਨੂੰ ਤਰੰਤ ਹਸਪਤਾਲ ਲਿਜਇਆ ਗਿਆ ਸੀ। ਉਹ ਬੁਰੀ ਤਰ੍ਹਾਂ ਚਿਲਾ ਰਹੀ ਸੀ ਜਦਕਿ ਉਸਦੇ ਦੋਸਤ ਉਸਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ। ਮਾਲ ਦੇ ਸਟਾਫ ਨੇ ਕਿਹਾ ਕਿ ਸਾਨੂੰ ਉਸਦੇ ਇਸ ਅਜੀਬ ਵਤੀਰੇ ਅਸਲ ਕਾਰਨਾਂ ਦਾ ਨਹੀਂ ਤਾ, ਪਰ ਜਿਵੇਂ ਹੀ ਉਹ ਸਿਨੇਮਾ ਘਰ ਤੋਂ ਬਾਹਰ ਆਈ ਤਾਂ ਉਹ ਅਜੀਬ ਤਰੀਕੇ ਨਾਲ ਵਿਵਹਾਰ ਕਰ ਰਹੀ ਸੀ। —PTC News ਦੇਖੋ ਵੀਡੀਓ (Via HT)


  • Tags

Top News view more...

Latest News view more...