ਨਿਰਸਵਾਰਥ ਹੋ ਕੇ ਗਰੀਬਾਂ ਦੀ ਮਦਦ ਕਰਦੇ ਕੌਣ ਹਨ ਇਹ ਸਿੱਖ, ਜਾਣੋ!
ਇਹਨਾਂ ਵੱਲੋਂ ਹਰ ਰੋਜ਼ ਸਵੇਰੇ ਗੁਰਦੁਆਰਾ ਸਾਹਿਬ ਸੀਸ ਗੰਜ ਦੇ ਬਾਹਰ ਬੈਠ ਕੇ ਲੋੜਵੰਦ ਮਰੀਜਾਂ ਦੇ ਜ਼ਖਮਾਂ ਨੂੰ ਸਾਫ ਕਰਨ, ਪੱਟੀਆਂ ਕਰਨ, ਅਤੇ ਦਵਾਈਆਂ ਦੇਣ ਦਾ ਕੰਮ ਕੀਤਾ ਜਾਂਦਾ ਹੈ ਜੋ ਕਿ ਕਾਬਿਲ-ਏ-ਤਾਰੀਫ ਹੈ।
ਇਸ ਤੋਂ ਇਲਾਵਾ ਇਹਨਾਂ ਸਿੱਖ ਵਾਲੰਟੀਅਰਾਂ ਵੱਲੋਂ ਹਰ ਰੋਜ਼ ਠੰਢ ਦੇ ਮੌਸਮ 'ਚ ਲੋੜਵੰਦਾਂ ਨੂੰ ਗਰਮ ਗਰਮ ਚਾਹ ਪਿਆਈ ਜਾਂਦੀ ਹੈ।
ਇਹਨਾਂ ਵੱਲੋਂ ਕੀਤੇ ਜਾ ਰਹੇ ਨੇਕ ਕੰ ਦੀ ਸਰਾਹਣਾ ਹਰਜਿੰਦਰ ਸਿੰਘ ਕੁਰੇਜਾ, ਮਸ਼ਹੂਰ ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਅਤੇ ਆਯੂਸ਼ਮਾਨ ਖ਼ੁਰਾਣਾ ਨੇ ਕੀਤੀ ਹੈ।Every morning, Sikh Paramedics, Doctors and volunteers sit outside Gurdwara Sahib Sis Ganj, Delhi (on the footpath). They clean the wounds, apply bandages, and give medicine to the poor and those in need. They distribute tea too ?? #Waheguru via @SwatLondon pic.twitter.com/ggvIhh1bg2 — Harjinder Singh Kukreja (@SinghLions) December 3, 2017
The most selfless community. And you bet in this act of philanthropy, 99.9 percent of the beneficiaries are non Sikhs. We need to emulate their large heartedness. Sat Sri Akaal ?? https://t.co/YxiccXHtk4 — Ayushmann Khurrana (@ayushmannk) December 3, 2017
—PTC NewsGood deeds need to be mentioned. https://t.co/ATkveG1Em7 — Rishi Kapoor (@chintskap) December 3, 2017