ਜਲੰਧਰ ਤੋਂ ਵੱਡੀ ਖਬਰ: ਲੈਦਰ ਕੰਪਲੈਕਸ 'ਚ ਸੜ੍ਹੀ ਮਿਲੀ ਲੜਕੀ ਦੀ ਲਾਸ਼, ਦੇਖੋ ਤਸਵੀਰਾਂ!
Reported by: PTC News Desk Edited by: Joshi
--
December 06th 2017 11:13 AM
--
Updated:
December 06th 2017 11:16 AM
ਜਲੰਧਰ ਤੋਂ ਵੱਡੀ ਖਬਰ: ਲੈਦਰ ਕੰਪਲੈਕਸ 'ਚ ਸੜ੍ਹੀ ਮਿਲੀ ਲੜਕੀ ਦੀ ਲਾਸ਼, ਦੇਖੋ ਤਸਵੀਰਾਂ!
ਜਲੰਧਰ: ਲੈਦਰ ਕੰਪਲੈਕਸ 'ਚ ਬੁੱਧਵਾਰ ਸਵੇਰੇ ਇੱਕ ਨੌਜਵਾਨ ਲੜਕੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਲੜਕੀ ਦੀ ਲਾਸ਼ ਬੁਰੀ ਤਰ੍ਹਾਂ ਨਾਲ ਸੜ੍ਹੀ ਹੋਈ ਸੀ।

ਪੀਟੀਸੀ ਰਿਪੋਰਟਰ ਪਤਰਸ ਮਸੀਹ ਮੁਤਾਬਕ, ਫਿਲਹਾਲ, ਮ੍ਰਿਤਕ ਦੀ ਪਹਿਚਾਣ ਨਹੀਂ ਹੋ ਪਾਈ ਹੈ।

ਪੁਲਿਸ ਮੁਤਾਬਕ, ਇਹ ਹੱਤਿਆ ਦਾ ਮਾਮਲਾ ਹੈ ਅਤੇ ਲੜਕੀ ਨੂੰ ਸਾੜ੍ਹ ਕੇ ਮਾਰ ਦਿੱਤਾ ਗਿਆ ਹੈ। ਮ੍ਰਿਤਕ ਦੀ ਉਮਰ ਤਕਰੀਬਨ ੨੫ ਸਾਲ ਦੀ ਦੱਸੀ ਜਾ ਰਹੀ ਹੈ।
—PTC News