ਮੁੱਖ ਖਬਰਾਂ

5 ਸਾਲਾ ਬੱਚੀ ਨੂੰ ਬੋਰੀ 'ਚ ਬੰਦ ਕਰਕੇ ਕੁੱਟਣ ਵਾਲੀ ਮਤਰੇਈ ਮਾਂ ਗ੍ਰਿਫਤਾਰ

By Shanker Badra -- December 07, 2017 3:54 pm

5 ਸਾਲਾ ਬੱਚੀ ਨੂੰ ਬੋਰੀ 'ਚ ਬੰਦ ਕਰਕੇ ਕੁੱਟਣ ਵਾਲੀ ਮਤਰੇਈ ਮਾਂ ਗ੍ਰਿਫਤਾਰ:ਸੈਕਟਰ-29 'ਚ 5 ਸਾਲ ਦੀ ਬੱਚੀ ਨੂੰ ਬੋਰੀ 'ਚ ਬੰਦ ਕਰਕੇ ਬੁਰੀ ਤਰ੍ਹਾਂ ਕੁੱਟਣ ਵਾਲੀ ਮਤਰੇਈ ਮਾਂ ਜਸਪ੍ਰੀਤ ਕੌਰ ਨੂੰ ਪੁਲਸ ਨੇ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ।5 ਸਾਲਾ ਬੱਚੀ ਨੂੰ ਬੋਰੀ 'ਚ ਬੰਦ ਕਰਕੇ ਕੁੱਟਣ ਵਾਲੀ ਮਤਰੇਈ ਮਾਂ ਗ੍ਰਿਫਤਾਰਦੱਸਣਯੋਗ ਹੈ ਕਿ ਬੱਚੀ ਨੂੰ ਕੁੱਟਣ ਦੀ ਵੀਡੀਓ ਉਸ ਦੇ ਭਰਾ ਨੇ ਬਣਾ ਲਈ ਸੀ ਅਤੇ ਇਸ ਤੋਂ ਬਾਅਦ ਬੱਚਿਆਂ ਦੇ ਪਿਤਾ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ,ਜਿਸ ਤੋਂ ਬਾਅਦ ਮਤਰੇਈ ਮਾਂ ਫਰਾਰ ਹੋ ਗਈ ਸੀ।5 ਸਾਲਾ ਬੱਚੀ ਨੂੰ ਬੋਰੀ 'ਚ ਬੰਦ ਕਰਕੇ ਕੁੱਟਣ ਵਾਲੀ ਮਤਰੇਈ ਮਾਂ ਗ੍ਰਿਫਤਾਰਇਸ ਮਾਮਲੇ ਦੀ ਸ਼ਿਕਾਇਤ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੂੰ ਵੀ ਕੀਤੀ ਗਈ ਹੈ।5 ਸਾਲਾ ਬੱਚੀ ਨੂੰ ਬੋਰੀ 'ਚ ਬੰਦ ਕਰਕੇ ਕੁੱਟਣ ਵਾਲੀ ਮਤਰੇਈ ਮਾਂ ਗ੍ਰਿਫਤਾਰਮੇਨਕਾ ਗਾਂਧੀ ਨੇ ਪੂਰੇ ਮਾਮਲੇ 'ਤੇ ਚੰਡੀਗੜ੍ਹ ਦੇ ਡੀ.ਜੀ.ਪੀ ਤੇਜਿੰਦਰ ਸਿੰਘ ਲੂਥਰਾ ਅਤੇ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਤੋਂ ਰਿਪੋਰਟ ਮੰਗੀ ਸੀ।
-PTCNews

  • Share