Fri, Dec 19, 2025
Whatsapp

ਘਰ 'ਚ ਪਤਨੀ ਨੂੰ ਕੁੱਟ ਰਿਹਾ ਸੀ ਪਤੀ, ਮਾਸੂਮ ਨੇ ਉਠਾਇਆ ਇਹ ਕਦਮ, ਹਰ ਕੋਈ ਕਰ ਰਿਹੈ ਤਾਰੀਫ਼

Reported by:  PTC News Desk  Edited by:  Jashan A -- May 02nd 2019 01:23 PM
ਘਰ 'ਚ ਪਤਨੀ ਨੂੰ ਕੁੱਟ ਰਿਹਾ ਸੀ ਪਤੀ, ਮਾਸੂਮ ਨੇ ਉਠਾਇਆ ਇਹ ਕਦਮ, ਹਰ ਕੋਈ ਕਰ ਰਿਹੈ ਤਾਰੀਫ਼

ਘਰ 'ਚ ਪਤਨੀ ਨੂੰ ਕੁੱਟ ਰਿਹਾ ਸੀ ਪਤੀ, ਮਾਸੂਮ ਨੇ ਉਠਾਇਆ ਇਹ ਕਦਮ, ਹਰ ਕੋਈ ਕਰ ਰਿਹੈ ਤਾਰੀਫ਼

ਘਰ 'ਚ ਪਤਨੀ ਨੂੰ ਕੁੱਟ ਰਿਹਾ ਸੀ ਪਤੀ, ਮਾਸੂਮ ਨੇ ਉਠਾਇਆ ਇਹ ਕਦਮ, ਹਰ ਕੋਈ ਕਰ ਰਿਹੈ ਤਾਰੀਫ਼,ਨਵੀਂ ਦਿੱਲੀ: ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਘਰ 'ਚ ਛੋਟੇ-ਛੋਟੇ ਝਗੜੇ ਹੁੰਦੇ ਰਹਿੰਦੇ ਹਨ। ਪਰ ਕਈ ਵਾਰ ਇਹ ਝਗੜੇ ਇੰਨ੍ਹੇ ਕੁ ਜ਼ਿਆਦਾ ਗੰਭੀਰ ਹੋ ਜਾਂਦੇ ਹਨ ਕਿ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਹਨ। ਹੋਰ ਪੜ੍ਹੋ:ਸਪਨਾ ਚੌਧਰੀ ਨੂੰ ਚੜ੍ਹਿਆ ਪਿਆਰ ਦਾ ਰੰਗ, ਸ਼ਰੇਆਮ ਮੁੰਡੇ ਨੂੰ ਕਿਹਾ ‘ਆਈ ਲਵ ਯੂ’, ਜਾਣੋ ਕਿਉਂ, ਵੀਡੀਓ ਹੋਈ ਵਾਇਰਲ ਉਥੇ ਹੀ ਇੱਕ ਸੱਚ ਇਹ ਵੀ ਹੈ ਕਿ ਘਰੇਲੂ ਲੜਾਈ ਘਰ ਦੀ ਚਾਰ ਦੀਵਾਰੀ 'ਚ ਦੱਬ ਕੇ ਰਹਿ ਜਾਂਦੀ ਹੈ। ਪਰ ਯੂਪੀ ਦਾ ਇੱਕ ਅਜਿਹਾ ਬੱਚਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਨੇ ਘਰੇਲੂ ਲੜਾਈ ਨੂੰ ਲੈ ਕੇ ਇੱਕ ਵੱਡਾ ਕਦਮ ਚੁੱਕਿਆ ਹੈ।

ਦਰਅਸਲ, 8 ਸਾਲ ਦੇ ਇਸ ਮਾਸੂਮ ਮੁਸਤਕ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸੰਤ ਕਬੀਰਨਗਰ 'ਚ ਆਪਣੇ ਮਾਪਿਆਂ ਨਾਲ ਰਹਿੰਦਾ ਹੈ। ਗੱਲ ਹੈ ਕਿ ਉਸ ਦਾ ਪਿਤਾ ਉਸ ਦੀ ਮਾਂ ਨਾਲ ਕੁੱਟਮਾਰ ਕਰ ਰਿਹਾ ਸੀ। ਹੋਰ ਪੜ੍ਹੋ:ਚੋਣ ਕਮਿਸ਼ਨ ਸਹੀ ਅੰਕੜੇ ਜਨਤਕ ਕਰੇ: ਅਕਾਲੀ ਦਲ ਇਸ ਮਾਸੂਮ ਨੂੰ ਜਿਵੇਂ ਹੀ ਇਸ ਮਾਮਲੇ ਬਾਰੇ ਪਤਾ ਚੱਲਿਆ ਤਾਂ ਉਹ 1.5 ਕਿੱਲੋਮੀਟਰ ਦੌੜ ਦੌੜ ਕੇ ਪੁਲਿਸ ਸਟੇਸ਼ਨ ਪਹੁੰਚਿਆ। ਇਥੇ ਪਹੁੰਚ ਕੇ ਉਸ ਨੇ ਆਪਣੇ ਪਿਤਾ ਖਿਲਾਫ ਸ਼ਿਕਾਇਤ ਦਰਜ ਕਰਾਈ। ਜਿਸ ਤੋਂ ਬਾਅਦ ਸਾਰੇ ਹੈਰਾਨ ਰਹਿ ਗਏ। -PTC News ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ:

Top News view more...

Latest News view more...

PTC NETWORK
PTC NETWORK