ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, YouTube ਚੈਨਲ ਅਚਾਨਕ ਹੋਇਆ ਡਿਲੀਟ
ਦੱਸ ਦੇਈਏ ਕਿ ਕਈ ਦਿੱਗਜ਼ ਨੇਤਾਵਾਂ ਦੇ ਟਵਿਟਰ ਜਾਂ ਫੇਸਬੁੱਕ ਅਕਾਊਂਟ ਹੈਕ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਪਰ YouTube ਚੈਨਲ ਨਾਲ ਅਜਿਹੀ ਘਟਨਾ ਹੁਣ ਤੱਕ ਘੱਟ ਹੀ ਸੁਣਨ ਨੂੰ ਮਿਲੀ ਹੈ। ਪਾਰਟੀ ਨੇ ਇਸ ਬਾਰੇ ਚਿੰਤਾ ਪ੍ਰਗਟਾਈ ਹੈ। ਕਾਂਗਰਸ ਦੀ 7 ਸਤੰਬਰ ਤੋਂ ਭਾਰਤ ਜੋੜੋ ਯਾਤਰਾ ਤਾਮਿਲਨਾਡੂ ਤੋਂ ਕੰਨਿਆਕੁਮਾਰੀ ਤੱਕ ਸ਼ੁਰੂ ਹੋ ਜਾ ਰਹੀ ਹੈ ਉਸ ਅਹਿਮ ਪਹਿਲਾ ਪਾਰਟੀ ਦੇ YouTube ਚੈਨਲ ਡਿਲੀਟ ਕਰ ਦਿੱਤਾ ਗਿਆ ਹੈ। ਇਹ ਯਾਤਰਾ 12 ਰਾਜਾਂ ਨੂੰ ਕਵਰ ਕਰਦੀ ਹੋਈ ਜੰਮੂ-ਕਸ਼ਮੀਰ ਵਿੱਚ ਖਤਮ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਯਾਤਰਾ ਪੂਰੇ 150 ਦਿਨਾਂ ਤੱਕ ਜਾਰੀ ਰਹੇਗੀ। ਇਹ ਵੀ ਪੜ੍ਹੋ:ਹੁਣ ਦਿੱਲੀ ਤੋਂ ਸ਼ਿਮਲਾ ਜਾਣਾ ਹੋਇਆ ਆਸਾਨ, 6 ਸਤੰਬਰ ਤੋਂ ਸ਼ੁਰੂ ਹੋਵੇਗੀ ਹਵਾਈ ਸੇਵਾHi, Our YouTube channel - 'Indian National Congress' has been deleted. We are fixing it and have been in touch with Google/YouTube teams. We are investigating what caused this - a technical glitch or sabotage. Hope to be back soon. Team INC Social Media — Congress (@INCIndia) August 24, 2022
-PTC News