Advertisment

ਦਿੱਲੀ 'ਚ ਵਿਦਿਆਰਥੀਆਂ ਲਈ 10 ਲੱਖ ਰੁਪਏ ਲੋਨ ਦੇਣ ਵਾਲੀ ਸਕੀਮ ਨੂੰ ਲੈ ਕੇ RTI 'ਚ ਹੋਇਆ ਵੱਡਾ ਖੁਲਾਸਾ, ਜਾਣੋ ਅਸਲ ਸੱਚਾਈ

author-image
Pardeep Singh
Updated On
New Update
ਦਿੱਲੀ 'ਚ ਵਿਦਿਆਰਥੀਆਂ ਲਈ 10 ਲੱਖ ਰੁਪਏ ਲੋਨ ਦੇਣ ਵਾਲੀ ਸਕੀਮ ਨੂੰ ਲੈ ਕੇ RTI 'ਚ ਹੋਇਆ ਵੱਡਾ ਖੁਲਾਸਾ, ਜਾਣੋ ਅਸਲ ਸੱਚਾਈ
Advertisment
ਚੰਡੀਗੜ੍ਹ:  ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਦਿਆਰਥੀਆਂ ਨੂੰ ਸਟੱਡੀ ਲਈ 10 ਲੱਖ ਰੁਪਏ ਲੋਨ ਦੇਣ ਲਈ ਇਕ ਸਕੀਮ ਚਲਾਈ ਸੀ। ਇਸ ਬਾਰੇ ਇਕ RTI ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਸਾਲ 2021-2022 ਦੌਰਾਨ ਲੋਨ ਲਈ 89 ਲੋਕਾਂ ਨੇ ਅਪਲਾਈ ਕੀਤਾ ਸੀ ਪਰ ਇਹ ਲੋਨ ਸਿਰਫ਼ 2 ਵਿਦਿਆਰਥੀਆਂ ਨੂੰ ਹੀ ਮਿਲ ਸਕਿਆ ਹੈ।
publive-image ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਸਕੀਮ ਦਾ ਪ੍ਰਚਾਰ ਕਰਨ ਲਈ 2021-22 ਸਾਲ ਦੌਰਾਨ ਕਰੀਬ 19.30 ਕਰੋੜ ਖਰਚਿਆ ਗਿਆ। ਜੇਕਰ ਪ੍ਰਚਾਰ ਦੇ ਪੈਸੇ ਹੀ ਸਾਰੇ 89 ਅਪਲਾਈ ਕਰਨ ਵਾਲਿਆਂ ਵਿੱਚ ਵੰਡ ਦਿੰਦੇ ਤਾਂ ਵੀ ਹਰੇਕ ਵਿਦਿਆਰਥੀ ਨੂੰ 21.65 ਲੱਖ ਰੁਪਏ ਮਿਲ ਜਾਂਦੇ। ਜ਼ਿਕਰਯੋਗ ਹੈ ਕਿ ਦਿੱਲੀ ਮਾਡਲ ਵਿੱਚ ਸਿਰਫ਼ ਪ੍ਰਚਾਰ ਕੀਤਾ ਜਾ ਰਿਹਾ ਹੈ।
publive-image
Advertisment
publive-image -PTC News
-
a-big-revelation-in-rti-regarding-the-scheme-of-giving-loan-of-10-lakh-rupees-for-students-in-delhi know-the-real-truth %e0%a8%a6%e0%a8%bf%e0%a9%b1%e0%a8%b2%e0%a9%80-%e0%a8%9a-%e0%a8%b5%e0%a8%bf%e0%a8%a6%e0%a8%bf%e0%a8%86%e0%a8%b0%e0%a8%a5%e0%a9%80%e0%a8%86%e0%a8%82-%e0%a8%b2%e0%a8%88-10-%e0%a8%b2%e0%a9%b1%e0%a8%96 %e0%a8%9c%e0%a8%be%e0%a8%a3%e0%a9%8b-%e0%a8%85%e0%a8%b8%e0%a8%b2-%e0%a8%b8%e0%a9%b1%e0%a8%9a%e0%a8%be%e0%a8%88
Advertisment

Stay updated with the latest news headlines.

Follow us:
Advertisment