Mon, Dec 22, 2025
Whatsapp

ਆਦਮਪੁਰ-ਦਿੱਲੀ ਘਰੇਲੂ ਉਡਾਣ ਦਾ ਸਮਾਂ ਬਦਲਿਆ

Reported by:  PTC News Desk  Edited by:  Joshi -- August 01st 2018 09:19 AM
ਆਦਮਪੁਰ-ਦਿੱਲੀ ਘਰੇਲੂ ਉਡਾਣ ਦਾ ਸਮਾਂ ਬਦਲਿਆ

ਆਦਮਪੁਰ-ਦਿੱਲੀ ਘਰੇਲੂ ਉਡਾਣ ਦਾ ਸਮਾਂ ਬਦਲਿਆ

ਆਦਮਪੁਰ-ਦਿੱਲੀ ਘਰੇਲੂ ਉਡਾਣ ਦਾ ਸਮਾਂ ਬਦਲਿਆ ਸਪਾਈਸ ਜੈੱਟ ਵੱਲੋਂ ਆਦਮਪੁਰ-ਦਿੱਲੀ ਘਰੇਲੂ ਉਡਾਣ ਦਾ ਸਮਾਂ ਬਦਲਣ ਦਾ ਐਲਾਨ ਕੀਤਾ ਗਿਆ ਹੈ।ਸਪਾਈਸ ਜੈੱਟ ਵੱਲੋਂ ੧ ਅਗਸਤ ਤੋਂ ਦਿੱਲੀ-ਆਦਮਪੁਰ-ਦਿੱਲੀ ਉਡਾਣ ਵਾਸਤੇ ਨਵੇਂ ਸਮੇਂ ਦਾ ਐਲਾਨ ਕਰ ਦਿੱਤਾ ਗਿਆ ਹੈ। adampur delhi flight time changedਦਿੱਲੀ ਤੋਂ ਆਦਮਪੁਰ ਲਈ ਹੁਣ ਸ਼ਾਮ 3:30 ਵਜੇ ਦੀ ਬਜਾਏ 4:05 ਵਜੇ ਉੱਡੇਗਾ ਜਹਾਜ਼, 5 ਵਜ ਕੇ 20 ਮਿੰਟ ਤੇ ਲੈਂਡਿੰਗ ਹੋਵੇਗੀ। ਇਸੇ ਤਰ੍ਹਾਂ ਆਦਮਪੁਰ ਤੋਂ 5:40 ਤੇ ਉਡ ਕੇ 6:55 'ਤੇ ਜਹਾਜ਼ ਲੈਂਡ ਕਰੇਗਾ, ਜਿਸਦੇ ਨਾਲ ਮੁਸਾਫ਼ਰਾਂ ਨੂੰ ਦੋਵਾਂ ਪਾਸੇ ਕਰੀਬ 35 ਮਿੰਟ ਦੇ ਸਮੇਂ ਦੀ ਰਾਹਤ ਮਿਲੇਗੀ। ਇਹ ਨਵਾਂ ਸ਼ੈਡਿਊਲ ਅਕਤੂਬਰ ਤੱਕ ਲਾਗੂ ਰਹੇਗਾ। —PTC News


Top News view more...

Latest News view more...

PTC NETWORK
PTC NETWORK