Thu, Dec 18, 2025
Whatsapp

Airtel ਆਪਣੇ ਗਾਹਕਾਂ ਨੂੰ ਦੇਵੇਗਾ ਵੱਡਾ ਤੋਹਫ਼ਾ !

Reported by:  PTC News Desk  Edited by:  Shanker Badra -- April 24th 2018 09:19 PM -- Updated: April 24th 2018 09:22 PM
Airtel ਆਪਣੇ ਗਾਹਕਾਂ ਨੂੰ ਦੇਵੇਗਾ ਵੱਡਾ ਤੋਹਫ਼ਾ !

Airtel ਆਪਣੇ ਗਾਹਕਾਂ ਨੂੰ ਦੇਵੇਗਾ ਵੱਡਾ ਤੋਹਫ਼ਾ !

Airtel ਆਪਣੇ ਗਾਹਕਾਂ ਨੂੰ ਦੇਵੇਗਾ ਵੱਡਾ ਤੋਹਫ਼ਾ !:ਟੈਲੀਕਾਮ ਕੰਪਨੀ ਏਅਰਟੈਲ ਜਲਦੀ ਹੀ ਆਪਣੇ ਗਾਹਕਾਂ ਨੂੰ ਮਸ਼ਹੂਰ ਵੀਡੀਓ ਸਟਰੀਮਿੰਗ ਨੈੱਟਫਲੈਕਸ ਦਾ ਮੁਫ਼ਤ ਸਬਸਕ੍ਰਿਪਸ਼ਨ ਦੇਵੇਗਾ।ਫਿਲਹਾਲ ਏਅਰਟੈਲ ਦੀ ਅਮਰੀਕੀ ਵੀਡੀਓ ਕੰਟੈਂਟ ਕੰਪਨੀ ਨੈੱਟਫਲੈਕਸ ਨਾਲ ਗੱਲਬਾਤ ਚੱਲ ਰਹੀ ਹੈ।Airtel Customer Great Giftਮੋਬਾਈਲ ਇੰਡੀਅਨ ਦੀ ਇੱਕ ਰਿਪੋਰਟ ਮੁਤਾਬਕ ਮਈ ਵਿੱਚ ਏਅਰਟੈਲ ਤੇ ਨੈੱਟਫਲੈਕਸ ਵਿਚਾਲੇ ਸਮਝੌਤਾ ਹੋ ਸਕਦਾ ਹੈ।ਜੇ ਅਜਿਹਾ ਹੁੰਦਾ ਹੈ ਤਾਂ ਏਅਰਟੈਲ ਦੇ ਗਾਹਕਾਂ ਨੂੰ ਨੈੱਟਫਲੈਕਸ ਦੇ ਕੰਟੈਂਟ ਦਾ ਫ਼ਰੀ ਐਕਸੈੱਸ ਮਿਲੇਗਾ।ਭਾਰਤ ਵਿੱਚ ਨੈੱਟਫਲੈਕਸ ਸਾਲ 2016 ਵਿੱਚ ਆਇਆ ਸੀ।Airtel Customer Great Giftਆਪਣੀਆਂ ਬਿਹਤਰੀਨ ਸੀਰੀਜ਼ ਕਰਕੇ ਇਸ ਨੇ ਘੱਟ ਸਮੇਂ 'ਚ ਹੀ ਲੋਕਾਂ ਦਾ ਦਿਲ ਜਿੱਤ ਲਿਆ ਸੀ। ਇਸ ਦੇ ਪਲਾਨ 500 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੋ ਜਾਂਦੇ ਹਨ।ਏਅਰਟੈਲ ਗਾਹਕਾਂ ਨੂੰ ਏਅਰਟੈਲ ਟੀਵੀ ਐਪ ਤੋਂ ਇਲਾਵਾ ਅਮੇਜ਼ੌਨ ਪ੍ਰਾਈਮ ਵੀਡੀਓ ਚੈਨਲ ਦਾ ਸਬਸਕ੍ਰਿਪਸ਼ਨ ਦਿੰਦਾ ਹੈ ਜਿਸ ਦੀ ਸਾਲਾਨਾ ਫ਼ੀਸ 999 ਰਪਏ ਪ੍ਰਤੀ ਮਹੀਨਾ ਹੈ।Airtel Customer Great Giftਏਅਰਟੈਲ ਗਾਹਕਾਂ ਨੂੰ ਇਹ ਸਬਸਕ੍ਰਿਪਸ਼ਨ ਇੱਕ ਸਾਲ ਲਈ ਫ਼ਰੀ ਮਿਲਦੀ ਹੈ। ਯਾਦ ਰਹੇ ਕਿ ਇਰ ਆਫ਼ਰ ਕੰਪਨੀ ਦੇ ਪੋਸਟ ਪੇਡ ਗਾਹਕਾਂ ਲਈ ਹੀ ਹੈ। -PTCNews


Top News view more...

Latest News view more...

PTC NETWORK
PTC NETWORK