ਮਾਂ ਦੀ ਤਕਲੀਫ ਨਾ ਸਹਾਰ ਸਕੀ ਧੀ, ਇਕੱਠਿਆਂ ਚੁੱਕਿਆ ਇਹ ਖੌਫਨਾਕ ਕਦਮ !

By  Jashan A May 27th 2019 05:31 PM -- Updated: May 27th 2019 05:32 PM

ਮਾਂ ਦੀ ਤਕਲੀਫ ਨਾ ਸਹਾਰ ਸਕੀ ਧੀ, ਇਕੱਠਿਆਂ ਚੁੱਕਿਆ ਇਹ ਖੌਫਨਾਕ ਕਦਮ !,ਸ੍ਰੀ ਅੰਮ੍ਰਿਤਸਰ ਸਾਹਿਬ: ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਂ ਅਤੇ ਧੀ ਨੇ ਇਕੱਠੀਆਂ ਨੇ ਖ਼ੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮਾਂ-ਧੀ ਹੁਕਮ ਸਿੰਘ ਰੋਡ 'ਤੇ ਸਥਿਤ ਇਕ ਘਰ 'ਚ ਰਹਿ ਰਹੀਆਂ ਸਨ। [caption id="attachment_300493" align="aligncenter" width="300"]asr ਮਾਂ ਦੀ ਤਕਲੀਫ ਨਾ ਸਹਾਰ ਸਕੀ ਧੀ, ਇਕੱਠਿਆਂ ਚੁੱਕਿਆ ਇਹ ਖੌਫਨਾਕ ਕਦਮ ![/caption] ਦੱਸਿਆ ਜਾ ਰਿਹਾ ਹੈ ਕਿ ਮਹਿਲਾ ਜੋੜਾਂ ਦੇ ਦਰਦ ਤੋਂ ਪੀੜਤ ਸੀ ਅਤੇ ਉਸ ਦੀ ਧੀ ਸ਼ਿਲਪਾ ਆਪਣੀ ਮਾਂ ਦੀ ਇਸ ਤਕਲੀਫ ਨੂੰ ਬਰਦਾਸ਼ਤ ਨਹੀਂ ਸੀ ਕਰ ਪਾ ਰਹੀ। ਜਿਸ ਦੌਰਾਨ ਦੋਹਾਂ ਨੇ ਇਹ ਕਦਮ ਚੁੱਕਿਆ। ਹੋਰ ਪੜ੍ਹੋ:ਆਖਿਰ ਅਜਿਹਾ ਕੀ ਕਾਰਨਾਮਾ ਕੀਤਾ ਇਸ 5 ਸਾਲ ਦੇ ਬੱਚੇ ਨੇ, ਜੋ ਤੋਹਫ਼ੇ ‘ਚ ਮਿਲੀ ਮਹਿੰਗੀ ਕਾਰ, ਜਾਣੋ ਮਾਮਲਾ [caption id="attachment_300492" align="aligncenter" width="300"]asr ਮਾਂ ਦੀ ਤਕਲੀਫ ਨਾ ਸਹਾਰ ਸਕੀ ਧੀ, ਇਕੱਠਿਆਂ ਚੁੱਕਿਆ ਇਹ ਖੌਫਨਾਕ ਕਦਮ ![/caption] ਉਧਰ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਇਸ ਨੂੰ ਘਰੇਲੂ ਝਗੜੇ ਦਾ ਨਤੀਜਾ ਦੱਸ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਸ਼ਿਲਪਾ ਇਕ ਕਾਲਜ 'ਚ ਨੌਕਰੀ ਕਰਦੀ ਸੀ ਜਦਕਿ ਪਰਿਵਾਰ ਦਾ ਬੇਟਾ 9ਵੀਂ ਜਮਾਤ 'ਚ ਪੜ੍ਹਦਾ ਹੈ। -PTC News

Related Post