ਅੰਮ੍ਰਿਤਸਰ: ਇਸ ਵਿਅਕਤੀ ਨੂੰ ਟੈਕਸੀ ਬੁੱਕ ਕਰਵਾਉਣਾ ਪਿਆ ਮਹਿੰਗਾ, ਡਰਾਈਵਰਾਂ ਨੇ ਚਾੜ੍ਹਿਆ ਕੁਟਾਪਾ

By  Jashan A February 26th 2019 06:17 PM

ਅੰਮ੍ਰਿਤਸਰ: ਇਸ ਵਿਅਕਤੀ ਨੂੰ ਟੈਕਸੀ ਬੁੱਕ ਕਰਵਾਉਣਾ ਪਿਆ ਮਹਿੰਗਾ, ਡਰਾਈਵਰਾਂ ਨੇ ਚਾੜ੍ਹਿਆ ਕੁਟਾਪਾ,ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਵਿਚ ਟੈਕਸੀ ਬੁਕਿੰਗ ਨੂੰ ਲੈ ਕੇ ਕੁੱਝ ਟੈਕਸੀ ਡਰਾਈਵਰਾਂ ਵੱਲੋਂ ਦੁਕਾਨਦਾਰ 'ਤੇ ਹਮਲਾ ਕਰ ਦਿੱਤਾ ਹੈ। [caption id="attachment_262057" align="aligncenter" width="300"]asr ਅੰਮ੍ਰਿਤਸਰ: ਇਸ ਵਿਅਕਤੀ ਨੂੰ ਟੈਕਸੀ ਬੁੱਕ ਕਰਵਾਉਣਾ ਪਿਆ ਮਹਿੰਗਾ, ਡਰਾਈਵਰਾਂ ਨੇ ਚਾੜ੍ਹਿਆ ਕੁਟਾਪਾ[/caption] ਜ਼ਖਮੀ ਦੀ ਪਹਿਚਾਣ ਨੀਰਜ ਵਜੋਂ ਹੋਈ ਹੈ। ਨੀਰਜ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਦੁਕਾਨ ਦੇ ਨਾਲ-ਨਾਲ ਟੈਕਸੀ ਬੁਕਿੰਗ ਦਾ ਕੰਮ ਵੀ ਕਰਦਾ ਹੈ ਪਰ ਕੁੱਝ ਟੈਕਸੀਆਂ ਵਾਲੇ ਉਸ ਨੂੰ ਇਹ ਕੰਮ ਬੰਦ ਕਰਨ ਲਈ ਧਮਕੀਆਂ ਦਿੰਦੇ ਸਨ। [caption id="attachment_262059" align="aligncenter" width="300"]asr ਅੰਮ੍ਰਿਤਸਰ: ਇਸ ਵਿਅਕਤੀ ਨੂੰ ਟੈਕਸੀ ਬੁੱਕ ਕਰਵਾਉਣਾ ਪਿਆ ਮਹਿੰਗਾ, ਡਰਾਈਵਰਾਂ ਨੇ ਚਾੜ੍ਹਿਆ ਕੁਟਾਪਾ[/caption] ਨੀਰਜ ਕੁਮਾਰ ਨੇ ਟੈਕਸੀ ਬੁੱਕ ਕੀਤੀ ਤਾਂ ਦੂਜੇ ਟੈਕਸੀ ਡਰਾਈਵਰਾਂ ਵੱਲੋਂ ਉਸ 'ਤੇ ਹਮਲਾ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News

Related Post