ਮੁਹਾਲੀ RGP ਅਟੈਕ ਮਾਮਲੇ ਦਾ ਇਕ ਹੋਰ ਮਾਸਟਰਸਾਈਂਡ ਗ੍ਰਿਫ਼ਤਾਰ

By  Pardeep Singh October 7th 2022 01:37 PM

ਨਵੀਂ ਦਿੱਲੀ : ਮੁਹਾਲੀ ਆਰਪੀਜੀ ਅਟੈਕ ਮਾਮਲੇ 'ਚ ਸ਼ੁੱਕਰਵਾਰ ਨੂੰ ਇਕ ਹੋਰ ਗ੍ਰਿਫ਼ਤਾਰੀ ਹੋਈ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਸ ਕੇਸ ਨਾਲ ਜੁੜੇ ਇਕ ਹੋਰ ਮਾਸਟਰਮਾਈਂਡ ਨੂੰ ਕਾਬੂ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਮੁਹਾਲੀ 'ਚ ਪੰਜਾਬ ਪੁਲਿਸ ਦੇ ਹੈੱਡਕੁਆਰਟਰ 'ਤੇ 9 ਮਈ ਨੂੰ ਹਮਲਾ ਹੋਇਆ ਸੀ। ਇਹ ਵੀ ਪੜ੍ਹੋ:ਰਾਜਾ ਵੜਿੰਗ ਨੇ ਅੰਮ੍ਰਿਤਪਾਲ ਸਿੰਘ ਬਾਰੇ DGP ਨੂੰ ਲਿਖੀ ਚਿੱਠੀ -PTC News

Related Post