ਬਦਰੀਨਾਥ ਹਾਈਵੇ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ , 16 ਯਾਤਰੀ ਜ਼ਖਮੀ

By  Shanker Badra June 5th 2019 12:36 PM

ਬਦਰੀਨਾਥ ਹਾਈਵੇ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ , 16 ਯਾਤਰੀ ਜ਼ਖਮੀ:ਦੇਹਰਾਦੂਨ : ਉੱਤਰਾਖੰਡ ਦੇ ਬਦਰੀਨਾਥ ਹਾਈਵੇ 'ਤੇ ਯਾਤਰੀਆਂ ਨਾਲ ਭਰੀ ਇੱਕ ਬੱਸ ਦੇ ਦੁਰਘਟਨਾਗ੍ਰਸਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਾਦਸੇ 'ਚ 16 ਯਾਤਰੀ ਜ਼ਖਮੀ ਹੋਏ ਹਨ। [caption id="attachment_303590" align="aligncenter" width="300"]Badrinath highway Bus accident ,16 injured ਬਦਰੀਨਾਥ ਹਾਈਵੇ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ , 16 ਯਾਤਰੀ ਜ਼ਖਮੀ[/caption] ਇਸ ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।ਇਸ ਬੱਸ ਵਿੱਚ ਕੁੱਲ 28 ਯਾਤਰੀ ਸਵਾਰ ਸਨ। [caption id="attachment_303592" align="aligncenter" width="300"]Badrinath highway Bus accident ,16 injured ਬਦਰੀਨਾਥ ਹਾਈਵੇ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ , 16 ਯਾਤਰੀ ਜ਼ਖਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੱਛਮੀ ਬੰਗਾਲ ‘ਚ ਹਮਲਾਵਰਾਂ ਨੇ ਟੀ.ਐੱਮ.ਸੀ. ਨੇਤਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। -PTCNews

Related Post