ਬਹਿਬਲ ਗੋਲੀ ਕਾਂਡ ਬਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੰਟਰਵਿਊ ਦੌਰਾਨ ਖੋਲ੍ਹੇ ਰਾਜ਼ ,ਵੇਖੋ ਅੱਜ ਦੁਪਹਿਰ 3 ਵਜੇ ਸਿਰਫ PTCNews 'ਤੇ

By  Shanker Badra September 3rd 2018 02:26 PM -- Updated: September 3rd 2018 02:39 PM

ਬਹਿਬਲ ਗੋਲੀ ਕਾਂਡ ਬਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੰਟਰਵਿਊ ਦੌਰਾਨ ਖੋਲ੍ਹੇ ਰਾਜ਼ ,ਵੇਖੋ ਅੱਜ ਦੁਪਹਿਰ 3 ਵਜੇ ਸਿਰਫ PTCNews 'ਤੇ:ਬਰਗਾੜੀ ਬੇਅਦਬੀ ਕਾਂਡ ਦੇ ਵਿਰੋਧ ਦੌਰਾਨ 2015 ਵਿੱਚ ਜੈਤੋ ਹਲਕੇ ਦੇ ਪਿੰਡ ਬਹਿਬਲ ਕਲਾਂ ਵਿੱਚ ਗੋਲੀ ਕਾਂਡ ਦੀ ਘਟਨਾ ਵਾਪਰੀ ਸੀ।ਜਿਸ ਦੇ ਵਿੱਚ 2 ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ।ਬੀਤੇ ਦਿਨੀਂ ਬੇਅਦਬੀ ਮਾਮਲੇ ਸਬੰਧੀ ਪੰਜਾਬ ਵਿਧਾਨ ਸਭਾ 'ਚ ਜਸਟਿਸ ਰਣਜੀਤ ਕਮਸ਼ਿਨ ਦੀ ਰਿਪੋਰਟ ਪੇਸ਼ ਕੀਤੀ ਗਈ ਹੈ।

ਬਹਿਬਲ ਗੋਲੀ ਕਾਂਡ ਬਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਇੰਟਰਵਿਊ ਦੌਰਾਨ ਰਾਜ਼ ਖੋਲ੍ਹੇ ਹਨ।ਉਨ੍ਹਾਂ ਨੇ ਇੰਟਰਵਿਊ ਦੌਰਾਨ ਦੱਸਿਆ ਹੈ ਕਿ ਬਹਿਬਲ ਗੋਲੀ ਕਾਂਡ ਬਾਰੇ ਉਨ੍ਹਾਂ ਨੇ ਡੀ.ਜੀ.ਪੀ. ਸੁਮੇਧ ਸੈਣੀ ਨਾਲ ਗੱਲਬਾਤ ਕਿਉਂ ਕੀਤੀ ਸੀ।

ਇਸ ਤੋਂ ਇਲਾਵਾ ਆਪਰੇਸ਼ਨ ਬਲੂਸਟਾਰ ਦੇ ਇਲਜ਼ਾਮਾਂ 'ਤੇ ਵੀ ਪ੍ਰਕਾਸ਼ ਸਿੰਘ ਬਾਦਲ ਨੇ ਜਵਾਬ ਦਿੱਤਾ ਹੈ।

ਜਿਸ ਦੇ ਬਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੋ ਰਾਜ਼ ਖੋਲ੍ਹੇ ਹਨ ,ਉਹ ਅੱਜ ਦੁਪਹਿਰ 3 ਵਜੇ ਸਿਰਫ #PTCNews 'ਤੇ ਦੇਖ ਸਕਦੇ ਹੋ।

https://www.facebook.com/ptcnewsonline/videos/519562891802608/

-PTCNews

Related Post