ਬਠਿੰਡਾ : ਸਿਵਲ ਹਸਪਤਾਲ ਦੇ ਐਕਸਰੇ ਰੂਮ ਨੂੰ ਲੱਗੀ ਭਿਆਨਕ ਅੱਗ , ਕਈ ਦਿਨ ਨਹੀਂ ਹੋਣਗੇ ਐਕਸਰੇ

By  Shanker Badra May 31st 2019 02:58 PM

ਬਠਿੰਡਾ : ਸਿਵਲ ਹਸਪਤਾਲ ਦੇ ਐਕਸਰੇ ਰੂਮ ਨੂੰ ਲੱਗੀ ਭਿਆਨਕ ਅੱਗ , ਕਈ ਦਿਨ ਨਹੀਂ ਹੋਣਗੇ ਐਕਸਰੇ:ਬਠਿੰਡਾ : ਸਿਵਲ ਹਸਪਤਾਲ ਦੇ ਐਕਸਰੇ ਰੂਮ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦੌਰਾਨ ਕੜੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਹੈ। [caption id="attachment_302016" align="aligncenter" width="300"]Bathinda: Civil hospital X-ray Room Fire
ਬਠਿੰਡਾ : ਸਿਵਲ ਹਸਪਤਾਲ ਦੇ ਐਕਸਰੇ ਰੂਮ ਨੂੰ ਲੱਗੀ ਭਿਆਨਕ ਅੱਗ , ਕਈ ਦਿਨ ਨਹੀਂ ਹੋਣਗੇ ਐਕਸਰੇ[/caption] ਮਿਲੀ ਜਾਣਕਾਰੀ ਅਨੁਸਾਰ ਐਕਸਰੇ ਰੂਮ ਦੇ ਪ੍ਰੋਸੈਸਰ ਵਿੱਚ ਅੱਗ ਲੱਗੀ ਹੈ।ਇਸ ਦੌਰਾਨ ਓਥੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ ਹੈ। [caption id="attachment_302017" align="aligncenter" width="300"]Bathinda: Civil hospital X-ray Room Fire
ਬਠਿੰਡਾ : ਸਿਵਲ ਹਸਪਤਾਲ ਦੇ ਐਕਸਰੇ ਰੂਮ ਨੂੰ ਲੱਗੀ ਭਿਆਨਕ ਅੱਗ , ਕਈ ਦਿਨ ਨਹੀਂ ਹੋਣਗੇ ਐਕਸਰੇ[/caption] ਦੱਸ ਦੇਈਏ ਕਿ ਸਿਵਲ ਹਸਪਤਾਲ ਦੇ ਐਕਸਰੇ ਰੂਮ ਵਿੱਚ ਅੱਗ ਲੱਗਣ ਦੇ ਕਾਰਨ ਹੁਣ 3-4 ਦਿਨ ਮਰੀਜਾਂ ਦੇ ਐਕਸਰੇ ਨਹੀਂ ਹੋ ਸਕਣਗੇ। -PTCNews

Related Post