ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਦੋ ਹਫਤਿਆਂ ਲਈ ਰਹੇਗਾ ਬੰਦ, ਜਾਣੋ ਮਾਮਲਾ!

By  Joshi December 10th 2017 03:59 PM

Chandigarh International Airport will remain closed for two weeks: ਜੇਕਰ ਤੁਸੀਂ ਵੀ ਚੰਡੀਗੜ੍ਹ ਤੋਂ ਫਲਾਈਟ ਫੜ੍ਹਣ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਖਬਰ ਅਹਿਮ ਹੋ ਸਕਦੀ ਹੈ।Chandigarh International Airport will remain closed for two weeksਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਅਗਲੇ ਸਾਲ 12 ਅਤੇ 26 ਫਰਵਰੀ ਦੇ ਵਿਚਕਾਰ ਦੋ ਹਫਤਿਆਂ ਲਈ ਬੰਦ ਰਹਿਣ ਵਾਲਾ ਹੈ। ਇਸਦਾ ਕਾਰਨ ਰਨਵੇਅ ਦੇ ਮੁਰੰਮਤ ਕਾਰਜਾਂ ਦੇ ਚੱਲਦੇ ਹਨ।

Chandigarh International Airport will remain closed for two weeksਉਸਾਰੀ ਦੇ ਕੰਮ ਤੋਂ ਬਾਅਦ, ਹਵਾਈ ਅੱਡੇ ਵੱਡੇ-ਬਾਡੀ ਵਾਲੇ ਜਹਾਜ਼ਾਂ ਜਾਂ ਜੈੱਟ ਏਅਰਲਾਈਂਨਾਂ ਦੇ ਲਈ ਤਿਆਰ ਹੋਣਗੇ, ਜਿਸ ਨਾਲ ਸ਼ਹਿਰ ਨੂੰ ਯੂਰਪ, ਅਮਰੀਕਾ, ਕੈਨੇਡਾ ਅਤੇ ਯੂਕੇ ਨਾਲ ਜੋੜਿਆ ਜਾਣਾ ਆਸਾਨ ਹੋ ਜਾਵੇਗਾ।

—PTC News

Related Post